ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ
ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਕਈ ਵਾਰ ਇਹ ਵੀਡੀਓ ਕਿਸੇ ਨੂੰ ਬਦਨਾਮ ਕਰ ਦਿੰਦੀਆਂ ਹਨ ਤੇ ਕਈ ਵਾਰ ਇਹ ਵੀਡੀਓ ਕਿਸੇ ਨੂੰ ਫੇਮਸ ਕਰ ਦਿੰਦੀਆਂ ਹਨ।ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਅੱਗ ਵਾਂਗ ਵਾਇਰਲ
ਹੋਈ ਹੈ।ਦੋਸਤੋ ਇਹ ਵੀਡੀਓ ਇਕ ਨਵੇਂ ਵਿਆਹੇ ਜੋ ੜੇ ਦੀ ਹੈ।ਜਿਸ ਵੀਡੀਓ ਵਿਚ ਤੁਸੀਂ ਦੇਖੋਗੇ ਇੱਕ ਨਵੀਂ ਵਿਆਹੀ ਜੋੜੀ ਜਾ ਰਹੀ ਹੁੰਦੀ ਹੈ। ਜਦੋਂ ਵਿਆਹ ਵਾਲਾ ਮੁੰਡਾ ਕੁੜੀ ਦਾ ਹੱਥ ਫੜਦਾ ਹੈ ਤਾਂ ਕੁੜੀ ਉਸ ਨੂੰ ਆ ਪਣਾ ਹੱਥ ਫੜਾਉਣ ਤੋਂ ਮਨਾ ਕਰ ਦਿੰਦੀ ਹੈ।
ਤੁਸੀਂ ਵੀਡੀਓ ਵਿੱਚ ਦੇਖਿਆ ਹੋਵੇਗਾ ਵਿਆਹ ਵਾਲਾ ਮੁੰਡਾ ਵਿਆਹ ਵਾਲੀ ਕੁ ੜੀ ਦਾ ਹੱਥ ਫੜ ਦਾ ਹੋਵੇਗਾ। ਪਰ ਉਸ ਨੂੰ ਆਪਣਾ ਹੱਥ ਨਹੀਂ ਫੜਾਉਂਦੀ ਪਈ ਹੈ। ਦੋਸਤੋ ਇਸ ਗੱਲ ਨੂੰ ਲੈ ਕੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਗਈ।
ਦੋਸਤੋ ਇਸ ਮਾਮਲੇ ਚ ਇੱਕ ਕਾਲ ਰਿਕੋਰਡਿੰਗ ਸਾਹਮਣੇ ਆਈ ਹੈ। ਇਸ ਵਿੱਚ ਤੁਸੀਂ ਦੇਖੋਗੇ। ਜਦੋਂ ਇੱਕ ਨਿੱਜੀ ਚੈਨਲ ਵਾਲੇ ਵਿਆਹ ਵਾਲੇ ਮੁੰਡੇ ਦੀ ਇੰਟਰਵਿਊ ਕੀਤੀ ਗਈ ਹੈ ਤਾਂ ਤਾਂ ਵਿਆਹ ਵਾਲੇ ਮੁੰਡੇ ਨੇ ਸਾਰੀ ਗੱਲਬਾਤ ਦੱਸੀ।ਹੋਰ ਜਾਣਕਾਰੀ ਲੈਣ ਲਈ ਵੀਡ਼ੀਓ ਦੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।