ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਇਕ ਵੱਡੀ ਖਬਰ ਜਲੰਧਰ ਅਧੀਨ ਆਉਂਦੇ ਹਲਕਾ ਨਕੋਦਰ ਦਾ ਹੈ ਜਿਥੇ ਇਕ ਬੰਦੇ ਨੂੰ ਪੰਤਾਲੀ ਲੱਖ ਰੁਪਏ ਲੈਣ ਦੇ ਲਈ ਫੋਨ ਆਇਆ ਸੀ। ਜਿਸ ਤੋਂ ਬਾਅਦ ਉਹਨਾਂ ਦੇ ਵਲੋਂ ਪੁਲਿਸ ਨੂੰ ਦੱਸਿਆ ਜਾਂਦਾ ਹੈ ਅਤੇ ਪੁਲਿਸ ਦੇ ਵਲੋਂ ਤਿੰਨ ਜਾਣਿਆ ਨੂੰ ਫੜਿਆ ਜਾਂਦਾ ਹੈ
ਅਤੇ ਪੁਲਿਸ ਦੇ ਵਲੋਂ ਕਾਫੀ ਵੱਡੇ ਖੁਲਾਸੇ ਕੀਤੇ ਜਾਂਦੇ ਹਨ। ਟੀਮੀ ਚਾਵਲਾ ਕਤਲ ਮਾਮਲੇ ਦਾ ਡਰ ਵਿਖਾ ਪੈਸੈ ਮੰਗ ਰਿਹਾ ਸੀ। ਦੱਸਿਆ ਜਾ ਰਿਹਾ ਹੈ ਮੈਸਜ ਦੇ ਕਰਕੇ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ , ਉਹਨਾਂ ਦੇ ਵਲੋਂ ਮਾਂ ਪੁੱਤ ਸਣੇ ਤਿੰਨ ਨੂੰ ਕਾਬੂ ਕੀਤਾ ਹੈ ਅਤੇ ਚੋਥਾ ਹਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ । ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ