ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਤੂੰ ਜਾਣ ਜੋ ਸੋਸ਼ਲ ਮੀਡੀਆ ਤੇ ਇਕ ਨੌਜਵਾਨ ਦੀ ਵੀਡਿਓ ਅਕਸਰ ਦੇਖਣ ਨੂੰ ਮਿਲ ਜਾਂਦੀ ਹੈ ਜਿਨ੍ਹਾਂ ਵਿਚੋਂ ਬੇਜ਼ੁਬਾਨ ਜਾਨਵਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੀ ਰਹਿੰਦਾ ਹੈ
ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਇਨਸਾਨੀ ਦੁਨੀਆ ਵਿਚ ਗਏ ਬੇਜ਼ੁਬਾਨ ਜਾਨਵਰਾਂ ਨੂੰ ਬਚਾਉਣ ਦੀ ਹਰ ਪਲ ਉਸ ਦੀ ਕੋਸ਼ਿਸ਼ ਰਹਿੰਦੀ ਹੈ ਜਿਸ ਤੋਂ ਬਾਅਦ ਇਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੇ ਜਿੱਥੇ ਇਕ ਪਿੰਡ ਵਿਚ
ਜ਼ਹਿਰੀਲਾ ਸੱਪ ਆ ਵੜਦਾ ਹੈ ਉੱਥੇ ਹੀ ਉਸ ਪਿੰਡ ਦੇ ਲੋਕਾਂ ਵੱਲੋਂ ਉਸ ਨੌਜਵਾਨ ਨੂੰ ਬੁਲਾ ਲਿਆ ਜਾਂਦਾ ਹੈ ਤਾਂ ਜੋ ਉਸ ਜ਼ਹਿਰੀਲੇ ਸੱਪ ਤੋਂ ਬੱਚਿਆਂ ਨੂੰ ਵੀ ਨਾ ਖ਼ਤਰਾ ਹੋਵੇ ਅਤੇ ਉਸ ਬੇਜ਼ੁਬਾਨ ਦੀ ਵੀ ਜਾਨ ਨਾ ਚਲੀ ਜਾਵੇ ਜਿਸ ਕਾਰਨ
ਨੌਜਵਾਨ ਉਸ ਪਿੰਡ ਵਿੱਚ ਜਾ ਕੇ ਇਸ ਜ਼ਹਿਰੀਲੇ ਸੱਪ ਨੂੰ ਬੜੀ ਜੋਖ਼ਮ ਨਾਲ ਫੜਦਾ ਹੈ ਅਤੇ ਇਸ ਨੂੰ ਇਕ ਸੁੰਨਸਾਨ ਜਗ੍ਹਾ ਵਿਚ ਛੱਡ ਦਿੰਦਾ ਹੈ ਤਾਂ ਜੋ ਬੱਚਿਆਂ ਨੂੰ ਵੀ ਉਸ ਨੂੰ ਖਤਰਾ ਨਾ ਹੋਵੇ ਅਤੇ ਉਸ ਸੱਪ ਨੂੰ ਵੀ ਕਿਸੇ ਪ੍ਰਕਾਰ ਦਾ ਇਨਸਾਨਾਂ ਤੋਂ
ਖਤਰਾ ਨਾ ਹੋਵੇ ਇਸਦੇ ਨਾਲ ਹੀ ਉਹ ਲੋਕਾਂ ਨੂੰ ਇਹ ਵੀ ਸਲਾਹ ਦਿੰਦਾ ਹੈ ਕਿ ਜੇਕਰ ਉਹ ਜ਼ਹਿਰੀਲਾ ਸੱਪ ਕੱਟ ਲਵੇ ਤਾਂ ਇਸ ਦੇ ਚਲਦੇ ਉਹ ਡਾਕਟਰ ਕੋਲ ਜ਼ਰੂਰ ਜਾਣਾ ਕਿਸੇ ਪਾਖੰਡੀ ਕੋਲ ਜਾ ਕੇ ਇਲਾਜ ਕਰਵਾਉਣ ਦੇ ਚੱਕਰ ਵਿੱਚ ਆਪਣੀ ਜਾਨ ਨਾ ਗੁਆ ਬੈਠਣ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ