ਦੇਖੋ ਸਰਮਨਾਕ ਕਾਰਾ ਪੰਜਾਬੀ ਮੁੰਡਿਆ ਨੂੰ ਫਸਾਉਦੀਆ ਸੀ ਜਾਲ ਚ ਤੇ .. !

ਪੂਰੀ ਜਾਣਕਾਰੀ ਹੇਠਾਂ ਦਿੱਤੀ ਵੀਡੀਓ ਚ ਦੇਖੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਸਭ ਤੋਂ ਵੱਧ ਪੰਜਾਬ ਵਿੱਚ ਹੀ ਖੇਤੀਬਾੜੀ ਕੀਤੀਆਂ ਦੀ ਸੀ ਅਤੇ ਇੱਥੋਂ ਨੌਜਵਾਨ ਕਬੱਡੀ ਵਗੈਰਾ ਖੇਡਣ ਵਿਚ ਪੂਰੇ ਪ੍ਰਚੱਲਤ ਸਨ ਕਈ ਰਾਜੇ ਮਹਾਰਾਜਾ ਨੇ ਪੰਜਾਬ ਨੂੰ ਜਿੱਤਣ

ਦੀ ਬਹੁਤ ਕੋਸ਼ਿਸ਼ ਕੀਤੀ ਪਰ ਪੰਜਾਬ ਦੇ ਸਿੱਖਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਜਿਸ ਤੇ ਪੰਜਾਬ ਨੂੰ ਜਿੱਤਣਾ ਅਸੰਭਵ ਸੀ ਕਿਉਂਕਿ ਉਸ ਸਮੇਂ ਪੰਜਾਬ ਦੇ ਰਾਜੇ ਸੀ ਬਹੁਤ ਸ਼ਕਤੀਸ਼ਾਲੀ ਸਨ ਜਿਸ ਕਰਕੇ ਪੰਜਾਬ ਨੂੰ ਜਿੱਤਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ ਪਰ ਹੁਣ ਪੰਜਾਬ ਨੂੰ ਅੰਦਰੋਂ ਖੋਖਲਾ ਕਰਨ

ਲਈ ਪੰਜਾਬ ਵਿੱਚ ਨਸ਼ੇ ਨੂੰ ਵਾੜ ਦਿੱਤਾ ਗਿਆ ਜਿਸ ਕਰਕੇ ਨੌਜਵਾਨ ਨਸ਼ੇ ਉੱਪਰ ਲੱਗ ਰਹੇ ਨੇ ਨਸ਼ਾ ਕਰਨਾ ਤੇ ਵੇਚਣਾ ਪੰਜਾਬ ਚ ਆਮ ਗੱਲ ਹੋ ਗਈ ਹੈ ਨਸ਼ਾ ਵੇਚ ਲੋਕ ਰੁਪਏ ਕਮਾ ਰਹੇ ਨੇ ਨਸ਼ਾ ਵੇਚਣਾ ਇੱਕ ਵਪਾਰ ਬਣ ਗਿਆ ਹੈ ਜਿਸ ਕਰਕੇ ਪੰਜਾਬ ਦੇ ਨੌਜਵਾਨ ਇੱਥੋਂ ਤਕ ਕਿ

ਲੜਕੀਆਂ ਵੀ ਇਸ ਕੰਮ ਵਿੱਚ ਪੈ ਗਈਆਂ ਨੇ ਯਹ ਇੱਕ ਮਾਮਲਾ ਖੰਨੇ ਤੋਂ ਜਿੱਥੇ ਦੋ ਨਾਇਜੀਰੀਅਨ ਕੁੜੀਆਂ ਵੱਲੋਂ ਦਿੱਲੀ ਤੋਂ ਜਲੰਧਰ ਨੂੰ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਸੀ ਜਿਨ੍ਹਾਂ ਕੋਲ ਦੋ ਬੈਗ ਸਨ ਅਤੇ ਇਨ੍ਹਾਂ ਬੈਗਾਂ ਵਿਚ ਹੈਰੋਇਨ ਬਰਾਮਦ ਕੀਤੀ ਗਈ ਰਸਤੇ ਵਿੱਚ ਪੁਲੀਸ

ਦਾ ਨਾਕਾ ਲੱਗਿਆ ਹੋਇਆ ਸੀ ਉਸ ਨਾਕੇ ਉਪਰ ਉਨ੍ਹਾਂ ਨੂੰ ਫੜ ਲਿਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਕੋਲੋਂ ਸੱਤ ਸੌ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਜਿਸ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਇਨ੍ਹਾਂ ਲੜਕੀਆਂ ਵੱਲੋਂ ਪੰਜਾਬ ਦੇ

ਨੌਜਵਾਨਾਂ ਨੂੰ ਨਸ਼ਾ ਵੇਚ ਕੇ ਬਰਬਾਦ ਕੀਤਾ ਜਾ ਰਿਹਾ ਸੀ ਬਾਕੀ ਦੀ ਪੂਰੀ ਜਾਣਕਾਰੀ ਵੀਡਿਓ ਵਿੱਚ ਦੇਖੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੂਨ ਮਹੀਨੇ ਚ ਹੋਵੇਗੀ 2500 ਰੁਪਏ ਪੈਨਸ਼ਨ ਸਕੀਮ ਸ਼ੁਰੂ !

ਪੂਰੀ ਜਾਣਕਾਰੀ ਲਈ ਇਸ ਵੀਡੀਓ ਵਿਚ ਦੇਖੋ ਦੋਸਤੋ ਮੈਂ ਕੀ ਤੁਸੀਂ ਜਾਣਦੇ ਹੋ ਕਿ ਪੁਰਾਣੇ …

Leave a Reply

Your email address will not be published. Required fields are marked *