ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ
ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਇਕ ਅਜਿਹਾ ਸ਼ਹਿਰ ਹੈ ਜਿਥੇ ਸਰਕਾਰ ਦੇ ਵੱਲੋਂ ਹੀ ਲੋਕਾਂ ਨੂੰ ਲੱਖਾਂ ਰੁਪਏ ਦਿੱਤੇ ਜਾਂਦੇ ਹਨ। ਉਸ ਸਥਾਨ ਤੇ ਰਹਿਣ ਦੇ ਲਈ
ਲਈ ਸਰਕਾਰ ਤੁਹਾਡੀ ਮਦਦ ਕਰਦੀ ਹੈ। ਉਸ ਦੇਸ਼ ਦੀ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਓਥੇ ਰਹਿਣ ਦੇ ਲਈ ਲੋਕਾਂ ਨੂੰ 30 ਹਜਾਰ ਯੂਰੋ ਦੇਵਾਂਗੇ , ਤੁਹਾਨੂੰ ਇਸ ਥਾਂ ਤੇ ਇਕ ਪੈਸਾ ਵੀ ਖਰਚਣ ਦੀ ਲੋੜ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕੇ ਇਹ 1991 ਦੇ ਵਿਚ
ਬਣੇ ਮਕਾਨਾਂ ਨੂੰ ਦੁਆਰਾ ਵਸਾਉਣ ਦੇ ਲਈ ਸਰਕਾਰ ਦੇ ਵਲੋਂ ਇਹ ਨੀਤੀ ਅਪਣਾਈ ਗਈ ਹੈ। ਤਾ ਜੋ ਉਸ ਸ਼ਹਿਰ ਨੂੰ ਦੁਆਰਾ ਸੋਹਣਾ ਬਣਾਇਆ ਜਾ ਸਕੇ। ਜਿਹੜਾ ਇਹ ਆਫਰ ਹੈ ਇਹ ਸਰਕਾਰ ਦੇ ਵਲੋਂ ਵੈਬਸਾਈਟ ਤੇ ਵੀ ਪਾਇਆ ਗਿਆ ਹੈ ਤਾ ਜੋ ਇਸਦੀ ਜਲਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ।