ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ-ਕੱਲ੍ਹ ਰੋਜ਼ਾਨਾ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਬਹੁਤ ਸਾਰੇ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਵਲੋਗ ਬਣਾਕੇ ਅਪਲੋਡ ਕੀਤੇ ਜਾਂਦੇ ਹਨ, ਜੋ ਕਈ ਵਾਰ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ, ਇਕ ਅਜਿਹੀ ਹੀ ਵੀਡੀਓ
ਬਾਰੇ ਜਾਣਕਾਰੀ ਦੇਵਾਂਗੇ। ਵੀਡੀਓ ਵਿਚ ਦੇਖੇ ਜਾ ਸਕਦਾ ਹੈ ਕਿ ਦੋ ਦੇਸੀ ਔਰਤਾਂ ਨੂੰ ਪਿੰਡ ਵਿਚ ਰਹਿਣ ਵਾਲੀ ਸੀ। ਤੂੰ ਇੱਕ ਦਰਿਆ ਦੇ ਨਜ਼ਦੀਕ ਘੁੰਮਣ ਗਈਆਂ ਹੋਈਆ ਸੀ ਅਤੇ ਉਥੋਂ ਦਾ ਬਲੌਗ ਬਣਾ ਰਿਹਾ ਸੀ। ਤੁਹਾਨੂੰ ਦੱਸ ਦਈਏ ਕਿ ਉਹਨਾਂ ਕੋਲ ਇਕ ਮੋਟਰ ਸਾਇਕਲ
ਵੀ ਸੀ। ਜੋ ਉਹ ਦਰਿਆ ਦੇ ਕੰਢੇ ਚਲਾ ਰਿਹਾ ਸੀ। ਉਹਨਾਂ ਦੇ ਨਾਲ ਕਈ ਸਾਰੇ ਛੋਟੇ ਬੱਚੇ ਵੀ ਸੀ, ਜੋ ਉੱਥੇ ਬਹੁਤ ਮਸਤੀ ਕਰ ਰਹੇ ਸੀ। ਉਹਨਾਂ ਵੱਲੋਂ ਬਹੁਤ ਸਾਰੇ ਬਲੋਗ ਅਪਲੋਡ ਕੀਤੇ ਜਾਂਦੇ ਹਨ, ਜਿਹਨਾਂ ਵਿੱਚੋਂ ਉਨ੍ਹਾਂ ਨੇ ਕਈ ਲੋਕ ਬਲੋਗ ਵਾਈਰਲ ਵੀ ਹੁੰਦੇ ਹਨ।
ਤੁਹਾਨੂੰ ਦੱਸ ਦਈਏ ਕਿ ਮੋਟਰ ਸਾਈਕਲ ਚਲਾਉਣ ਤੋਂ ਬਾਅਦ ਉਹ ਦੋਵੇਂ ਔਰਤਾਂ ਨਿਆਣਿਆਂ ਨੂੰ ਲੈ ਇਕ ਦਰਗਾਹ ਤੇ ਚਲੇ ਜਾਂਦੇ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ
ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ