ਦੋਸਤੋ ਉਤਰ ਪ੍ਰਦੇਸ਼ ਦੇ ਇਕ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਬਣੇਂ Oyo ਹੋਟਲ ਵਿਚ ਛਾਪੇਮਾਰੀ ਘਰਵਾਲੀ ਕਰਵਾਈ ਤਾਂ ਕੁਝ ਅਜਿਹਾ ਹੋਇਆ। ਜਿਸ ਬਾਰੇ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ। ਇੱਕ ਵਿਅਕਤੀ ਨੇ ਇਸ ਹੋਟਲ ਵਿਚ ਛਾਪੇਮਾਰੀ ਕਰਨ ਲਈ ਅਪੀਲ ਕੀਤੀ ਸੀ। ਪਰ ਪੁਲਿਸ
ਵਾਲਿਆਂ ਨੇ ਮਨ੍ਹਾ ਕਰ ਦਿੱਤਾ ਸੀ। ਜਿਸ ਤੋਂ ਬਾਅਦ ਐਸਐਚਓ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਉਥੋਂ ਦੇ ਨੇਤਾ ਤੋ ਛਾਪੇਮਾਰੀ ਲਈ ਪਰਮੇਸ਼ੁਰ ਲੈ ਲਈ। ਜਦੋਂ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਆਪਣਾ ਤਕੜੀ ਮੰਨੀ ਜਾਂਦੀ ਹੈ ਅਤੇ ਫਿਰ ਉਥੇ ਪੁਲਿਸ ਵਾਲਿਆਂ ਵੱਲੋਂ 5 ਜੋੜੇ ਗ੍ਰਿਫ਼ਤਾਰ ਕਰ ਲਏ ਜਾਂਦੇ ਹਨ।
ਜਿਹਨਾਂ ਦੀ ਉਮਰ 23 ਸਾਲ ਤੋਂ ਘੱਟ ਸੀ ਅਤੇ ਉਹ ਸ਼ਾਦੀਸ਼ੁਦਾ ਵੀ ਨਹੀ ਸੀ। ਪਰ ਨੇਤਾ ਪੁਲਿਸ ਵਾਲਿਆਂ ਨੂੰ ਕਹਿੰਦਾ ਹੈ ਕਿ ਹੋਟਲ ਦੇ ਅੰਦਰ ਜਾ ਕੇ ਵੀ ਛਾਪੇਮਾਰੀ ਕਰਨੀ ਚਾਹੀਦੀ ਹੈ। ਤੁਹਾਨੂੰ ਦੱਸ ਦੇਈਏ ਕਿ ਫਿਰ ਹੋਟਲ ਦੇ ਅੰਦਰ ਉਸ ਨੇਤਾ ਦੀ ਸਕੀ ਕੁੜੀ ਜਿਸ ਦੀ ਉਮਰ ਸਾਢੇ ਸੋਲਾਂ ਸਾਲਾਂ ਉਹ ਆਪਣੇ ਪ੍ਰੇਮੀ ਦੇ
ਨਾਲ ਹੋਟਲ ਵਿਚ ਫੜੀ ਜਾਂਦੀ ਹੈ। ਜਿਸ ਤੋਂ ਬਾਅਦ ਨੇਤਾ ਇਸ ਗੱਲ ਨੂੰ ਮੀਡੀਆ ਤੱਕ ਪਹੁੰਚਣ ਤੋਂ ਮਨਾ ਕਰਦਾ ਹੈ। ਪਰ ਹੋਟਲ ਦਾ ਸਟਾਫ ਇਸ ਗੱਲ ਨੂੰ ਫੈਲਾਉਂਦਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ
ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ