ਬੱਚਿਆਂ ਨੂੰ ਛੱਡ ਕਰਵਾਇਆ ਸੀ ਵਿਆਹ ਹੋਣ ਦੇਖ ਲਉ ਹਾਲ ਦੋਸਤੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿੱਥੇ ਕਿ ਪਹਿਲਾ ਵਿਆਹ ਕਰਵਾਇਆ ਸੀ ਅਤੇ ਉਸ ਨੂੰ ਤਲਾਕ ਦੇ ਕੇ ਜਦੋਂ ਦੂਸਰਾ ਵਿਆਹ ਕਰਵਾਇਆ ਤਾਂ ਉਸ ਦੇ ਦੋ ਬੱਚੇ ਵੀ ਸਨ ਔਰਤ ਦਾ ਕਹਿਣਾ
ਹੈ ਕਿ ਮੇਰਾ ਪਹਿਲਾ ਵੀ ਵਿਆਹ ਹੋ ਚੁੱਕਾ ਸੀ ਪਰ ਇਹ ਮੇਰੇ ਪਿੱਛੇ ਪਿਆ ਹੋਇਆ ਸੀ ਜਿਸ ਕਾਰਨ ਮੈਨੂੰ ਆਪਣੇ ਪਹਿਲੇ ਪਤੀ ਨੂੰ ਤਲਾਕ ਦੇ ਕੇ ਦੇ ਨਾਲ ਵਿਆਹ ਕਰਾਇਆ ਹੈ ਤੇ ਜੋ ਹਾਲ ਇਨੀ ਕੀਤਾ ਹੈ ਤੇ ਉਹ ਇਸ ਨੇ ਮੈਨੂੰ ਛੱਡਣ ਬਾਰੇ ਸੋਚਿਆ ਹੈ ਜੋ ਕਿ ਮੈਂ ਬਰਦਾਸ਼ਤ ਨਹੀਂ ਕਰ
ਪਾਵਾਂਗੇ ਕਿਉਂਕਿ ਸਾਡੇ ਦੋ ਬੱਚੇ ਹਨ ਤੇ ਮੈਨੂੰ ਹੁਣ ਦੂਸਰੇ ਘਰ ਵਾਲੇ ਦੇ ਮਾਤਾ-ਪਿਤਾ ਇਹ ਕਹਿੰਦੇ ਹਨ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਤੇਰਾ ਵਿਆਹ ਪਹਿਲਾਂ ਵੀ ਹੋਇਆ ਹੈ ਜਿਨ੍ਹਾਂ ਨੂੰ ਸਾਰਾ ਪਤਾ ਸੀ ਏਸ ਦੁਆਰੇ ਉਹ ਪਤੀ ਨੂੰ ਵੀ ਪਤਾ ਹੈ ਜਿਸਨੇ ਕਿ ਮੇਰੇ ਨਾਲ ਲਵਾਂ ਲਈਆਂ ਦੂਸਰੀ
ਵਾਰ ਪਰ ਹੁਣ ਇਸ ਗੱਲ ਤੋਂ ਮੁਕਰਦੇ ਹਨ ਮੈਂ ਇਨਸਾਫ ਦੀ ਮੰਗ ਕਰਦੀ ਹਾਂ ਮੈਨੂੰ ਇਨਸਾਫ ਚਾਹੀਦਾ ਹੈ ਪੁਲਿਸ ਅਧਿਕਾਰੀਆਂ ਨੂੰ ਜਦੋਂ ਇਸ ਗੱਲ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਇਸ ਮਾਮਲੇ ਨੂੰ ਸੁਣਦੇ ਹਨ ਅਤੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਇਹ ਜਾਣਕਾਰੀ
ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ