ਦੋਸਤੋ ਹੁਣੇ ਹੁਣੇ ਪੁਲੀਸ ਵਾਲਿਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਵੱਲੋਂ ਤਿੰਨ ਬੰਦੇ ਅਤੇ ਦੋ ਕੁੜੀਆਂ ਦੇ ਗਰੁੱਪ ਨੂੰ ਗ੍ਰਿਫਤਾਰ ਕੀਤਾ ਹੈ। ਪਰ ਤੁਹਾਨੂੰ ਦੱਸ ਦਈਏ ਕਿ ਉਸ ਗਰੁੱਪ ਦੇ ਇੱਕ ਮੈਂਬਰ ਨੇ ਦੱਸਿਆ ਹੈ ਕਿ ਸਾਨੂੰ ਪੁਲੀਸ ਵਾਲੇ ਨੇ ਜਥਰਦਸਤੀ ਗਿਰਫ਼ਤਾਰ ਕੀਤਾ ਹੈ। ਉਹਨਾਂ ਨੇ ਦੱਸਿਆ ਹੈ ਕਿ ਅਸੀਂ ਇਹਨਾਂ ਨੂੰ 112 ਤੇ ਫੋਨ ਕਰਕੇ ਬੁਲਾਇਆ ਸੀ।
ਕਿਉਂਕਿ ਅਸੀਂ ਲਾਲ ਬੱਤੀ ਹੋਣ ਕਾਰਨ ਗੱਡੀ ਦੀ ਬੈਠ ਕੇ ਉੱਥੇ ਰੁਕੇ ਸੀ। ਸਾਡੀ ਪਿਛਲੇ ਇੱਕ ਗੱਡੀ ਆਉਂਦੀ ਹੈ ਅਤੇ ਉਨ੍ਹਾਂ ਕੋਲੋ ਬੰਦੂਕ ਸੀ ਅਤੇ ਉਹ ਸਾਨੂੰ ਮਾਰਨਾ ਚਾਹੁੰਦੇ ਸੀ। ਉਸ ਨੇ ਦੱਸਿਆ ਕਿ ਅਸੀਂ 112 ਨੰਬਰ ਤੇ ਫੋਨ ਕੀਤਾ ਸੀ ਅਤੇ ਮੇਰੇ ਕੋਲ ਉਸ ਦੀਆਂ ਰਿਕਾਰਡਿੰਗਾਂ ਵੀ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ
ਇਹਨਾਂ ਦੀ ਤਲਾਸ਼ੀ ਲੈਣ ਤੇ ਇਹਨਾਂ ਤੋਂ ਹਥਿਆਰ ਬਰਾਮਦ ਹੋਇਆ ਹੈ ਅਤੇ ਇਹਨਾਂ ਦਾ ਪਿਛਲਾ ਕ੍ਰਿਮਿਨਲ ਰਿਕਾਰਡ ਦੀ ਬਹੁਤ ਖ਼ਰਾਬ ਹੈ ਇਹਨਾਂ ਨੇ ਪਹਿਲਾਂ ਬਹੁਤ ਸਾਰੀਆਂ ਚੋਰੀਆਂ ਅਤੇ ਕਰਾਇਮ ਕੀਤੇ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ