ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ
ਤੱਕ ਪਹੁਚਦੀ ਹੋ ਸਕੇ। ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ।ਜਿਵੇਂ ਕਿ ਦੋਸਤੋ ਸਰੀਰ ਦੇ ਵਿੱਚ ਸੋਜ਼,ਜੋੜਾਂ ਦੇ ਵਿੱਚ ਦਰਦ ਅਤੇ ਚਮੜੀ ਦੇ ਰੋਗ ਆਦਿ।ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਬੂਟੇ ਬਾਰੇ ਦੱਸਾਂਗੇ ਜੋ ਕਿ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ।
ਦੋਸਤੋ ਇਸ ਨੂੰ ਅੱਕ ਦਾ ਬੂਟਾ ਕਿਹਾ ਜਾਂਦਾ ਹੈ।ਇਸ ਦੇ ਪੱਤੇ ਅਤੇ ਫੁੱਲ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਹਨ।ਦੋਸਤੋ ਜੇਕਰ ਤੁਹਾਡੇ ਜੋੜਾਂ ਦੇ ਵਿੱਚ ਕਾਫੀ ਜ਼ਿਆਦਾ ਦਰਦ ਹੈ ਤਾਂ ਤੁਸੀਂ ਅੱਕ ਦੇ ਪੱਤੇ ਲਵੋ ਅਤੇ ਇਸ ਉੱਤੇ ਸਰੋਂ ਦਾ ਤੇਲ ਮਲ ਕੇ ਤੁਸੀਂ ਤਵੇ ਤੇ ਇਨ੍ਹਾਂ ਨੂੰ ਗਰਮ ਕਰ ਲਵੋ। ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ ਤੁਸੀਂ ਦਰਦ
ਵਾਲੇ ਸਥਾਨ ਤੇ ਇਸ ਨੂੰ ਬੰਨ੍ਹ ਸਕਦੇ ਹੋ।ਇਸ ਤੋਂ ਇਲਾਵਾ ਤੁਹਾਨੂੰ ਇੱਕ ਤੇਲ ਵੀ ਬਣਾ ਕੇ ਦੱਸਾਂਗੇ ਜਿਸ ਨੂੰ ਤੁਸੀਂ ਆਪਣੇ ਜੋੜਾਂ ਉੱਤੇ ਲਗਾ ਸਕਦੇ ਹੋ ਅਤੇ ਚਮੜੀ ਦੇ ਰੋਗਾਂ ਨੂੰ ਦੂਰ ਕਰਨ ਦੇ ਲਈ ਵਰਤ ਸਕਦੇ ਹੋ।ਇਸ ਦੇ ਲਈ ਸਭ ਤੋਂ ਪਹਿਲਾਂ ਤੁਸੀ ਇੱਕ ਕੜਾਹੀ ਲੈ ਲਵੋ ਉਸ ਵਿੱਚ ਇੱਕ ਕੋਲੀ ਸਰੋਂ ਦਾ ਤੇਲ ਪਾ ਲਵੋ। ਇਸ ਵਿੱਚ
ਤੁਸੀਂ ਅੱਕ ਦੇ ਪੱਤਿਆਂ ਨੂੰ ਟੁਕੜਿਆਂ ਵਿੱਚ ਕੱਟ ਕੇ ਅਤੇ ਇਸ ਦੇ ਫੁੱਲਾਂ ਨੂੰ ਪਾ ਦੇਣਾ ਹੈ।ਹੁਣ ਤੁਸੀ ਹਲਕੀ ਤੇ ਇਸ ਨੂੰ ਉਦੋਂ ਤੱਕ ਪਕਾਉਣਾ ਹੈ ਜਦੋਂ ਤੱਕ ਇਸ ਦੇ ਫੁੱਲ ਸੜ ਨਹੀਂ ਜਾਂਦੇ।ਜਦੋਂ ਇਹ ਬਣ ਕੇ ਤਿਆਰ ਹੋ ਜਾਵੇ ਤਾਂ ਤੁਸੀਂ ਇਸਨੂੰ ਕਿਸੇ ਬਰਤਨ ਵਿੱਚ ਕੱਢ ਸਕਦੇ ਹੋ। ਇਸਦਾ ਇਸਤੇਮਾਲ ਤੁਸੀਂ ਦਰਦ ਵਾਲੇ ਸਥਾਨ ਤੇ ਲਗਾ ਕੇ ਮਾਲਿਸ਼ ਕਰਕੇ ਕਰ ਸਕਦੇ ਹੋ।ਇਸ ਨਾਲ ਤੁਹਾਨੂੰ ਕਾਫੀ ਜ਼ਿਆਦਾ ਆਰਾਮ ਮਿਲੇਗਾ।