ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿਚ ਲਗਾਤਾਰ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ ਜੋ ਅਸੀ ਤੁਹਾਨੂੰ ਅਜ ਵੀਡੀਓ ਦਿਖਾਉਣ ਜਾ ਰਹੇ ਹਾਂ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਵੀ ਹੋਸ਼ ਉੱਡ ਜਾਣਗੇ
ਇਹ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਘਾਟਾ ਕਰ ਦੇਵੇ ਜੋ ਔਰਤ ਖਰੀਦਦਾਰੀ ਕਰਨ ਲਈ ਆਈ ਹੋਈ ਸੀ ਇਸਦੇ ਨਾਲ ਹੀ ਔਰਤ ਦੇ ਮੋਢੇ ਦੇ ਉੱਤੇ ਇੱਕ ਪਰਸ ਪਾਇਆ ਹੋਇਆ ਸੀ ਅਤੇ ਪਾਸ ਥੋੜੇ ਜਿਹਾ ਪਿੱਛੇ ਵੱਲੋਂ ਸੀ ਅਤੇ
ਇਸਦੇ ਨਾਲ ਹੀ ਕੁੱਝ ਔਰਤਾਂ ਉੱਤੇ ਆਉਂਦੀਆਂ ਹਨ ਜਿਨ੍ਹਾਂ ਦੇ ਵਿੱਚੋ ਇੱਕ ਕੁੜੀ ਐ ਜਿਸਦੇ ਵੱਲੋਂ ਬਹੁਤ ਹੀ ਚਲਾਕੀ ਦੇ ਨਾਲ ਮੇਰੇ ਪਰਸ ਦੀ ਜਿੱਪ ਨੂੰ ਖੋਲਿਆ ਜਾਂਦਾ ਹੈ ਹੀ ਉਸ ਨੂੰ ਖੌਹ ਲਿਆ ਜਾਂਦਾ ਹੈ ਤਾਂ ਆਲੇ-ਦੁਆਲੇ ਉਨ੍ਹਾਂ ਦਾ ਇਕ ਗੁਰੂ ਸੀ ਜਿਨ੍ਹਾਂ ਨੇ ਆਲੇ-ਦੁਆਲੇ ਕਵਰ ਕਰ ਲਿਆ ਤਾਂ ਕਿ ਕਿਸੇ ਨੂੰ ਇਸ ਚੀਜ਼ ਬਾਰੇ ਪਤਾ ਵੀ ਨਾ ਲੱਗੇ ਕੀਰਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ
ਇਸ ਲਈ ਉਨ੍ਹਾਂ ਦੇ ਵੱਲੋਂ ਬਹੁਤ ਜ਼ਿਆਦਾ ਚਲਾਕੀ ਦੇ ਨਾਲ ਪੈਸੇ ਚੋਰੀ ਕਰ ਲਏ ਗਏ ਅਤੇ ਬਾਅਦ ਵਿੱਚ ਉਹ ਉਥੋਂ ਫਰਾਰ ਹੋ ਜਾਂਦੀਆਂ ਹਨ ਅਤੇ ਉਸ ਔਰਤ ਨੂੰ ਇਸ ਗੱਲ ਬਾਰੇ ਪਤਾ ਵੀ ਨਹੀਂ ਲੱਗਦਾ ਹੈ ਕਿ ਆਖਿਰ ਕਰਕੇ ਤਰੀਕੇ ਦੇ ਨਾਲ ਹੋਂਸਲੇ ਪਰਸਦੇ ਵੇਚੋ ਹਜ਼ਾਰਾਂ ਰੁਪਏ ਲੈ ਕੇ ਉਨ੍ਹਾਂ ਦੇ ਵਿੱਚ ਫਰਾਰ ਹੋ ਜਾਂਦੀਆਂ ਹਨ ਇਸਦੇ ਨਾਲ ਹੀ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਸ ਸਾਰੇ ਕਾਸੇ ਦੀ ਜਾਣਕਾਰੀ ਜਦੋਂ
ਪੁਲੀਸ ਵਾਲਿਆਂ ਦੇ ਕੋਲ ਪਹੁੰਚਦੀ ਹੈ ਪੁਲਿਸ ਵਾਲਿਆਂ ਦੇ ਵੱਲੋਂ ਮੌਕੇ ਤੇ ਜਾਂਚ-ਪੜਤਾਲ ਕਰਨੀ ਸ਼ੁਰੂ ਕੀਤੀ ਜਾਂਦੀ ਹੈ ਤਾਂ ਕਿਸੇ ਦੇ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਖ਼ਬਰ ਬਾਰੇ ਪਤਾ ਨਹੀਂ ਲੱਗਦਾ ਹੈ ਪਰ ਪੁਲਿਸ ਵਾਲਿਆਂ ਦੇ ਬੁੱਲ੍ਹ ਉਸੇ ਵੇਲੇ ਹੀ ਸੀਸੀਟੀਵੀ ਕੈਮਰੇ ਵੱਲ ਵੇਖਿਆ ਜਾਂਦਾ ਹੈ ਅਤੇ ਉਸ ਦੀ ਜਾਂਚ-ਪੜਤਾਲ ਕੀਤੀ ਜਾਂਦੀ ਹੈ ਜਿਵੇਂ ਹੀ ਸੀਸੀਟੀਵੀ ਦੇ ਵਿੱਚ ਫੋਟੋ ਵੀਡੀਓ ਦੇਖੀ ਜਾਂਦੀ ਐ ਤੋਂ ਤੋਂ ਪਤਾ ਲੱਗਦਾ ਹੈ ਕਿ
ਜਿਸ ਕੁੜੀ ਨੂੰ ਅੰਜਾਮ ਦਿੱਤਾ ਗਿਆ ਹੈ ਥੋੜੀ ਬਹੁਤ ਜ਼ਿਆਦਾ ਸ਼ਾਂਤ ਹੈ ਅਤੇ ਉਸ ਨੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇਗਾ ਸ ਵਾਲਿਆਂ ਦੇ ਵੱਲੋਂ ਉਨ੍ਹਾਂ ਨੂੰ ਮੌਕੇ ਤੇ ਹੀ ਕੁਝ ਜਾਣਕਾਰੀ ਮਿਲਣ ਤੋਂ ਬਾਅਦ ਵੀ
ਉਨ੍ਹਾਂ ਨੂੰ ਫੜ ਲਿਆ ਜਾਂਦਾ ਹੈ ਜਿਸ ਵਿਚ ਉਨ੍ਹਾਂ ਦੇ ਪੂਰੇ ਗਰੁੱਪ ਨੂੰ ਫੜਿਆ ਜਾ ਰਿਹਾ ਹੈ ਅਤੇ ਨਾਲ ਹੀ ਜਿਨ੍ਹਾਂ ਨੂੰ ਫੜ ਲਿਆ ਗਿਆ ਹੈ ਉਨ੍ਹਾਂ ਤੋਂ ਹੋਰ ਵੀ ਲੋਕਾਂ ਦੇ ਬਾਰੇ ਜਾਣਕਾਰੀ ਮੰਗੀ ਜਾਂਦੀ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡਿਓ ਵਿਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ