ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ
ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਇਕ ਵੀਰ ਦੇ ਵਲੋਂ ਕਿਹਾ ਗਿਆ ਹੈ ਇਕ ਸਾਡੇ ਕੋਲ ਅਲੱਗ ਅਲਗ ਤਰਾਂ ਦੇ ਬਹੁਤ ਜਿਆਦਾ ਵੱਡੀ ਗਿਣਤੀ ਦੇ ਵਿਚ ਕੱਪੜੇ ਹਨ ਉਹਨਾਂ ਨੇ ਕਿਹਾ
ਕੇ ਸਾਰੇ ਕੱਪੜੇ ਬਹੁਤ ਹੀ ਜਿਆਦਾ ਵਧੀਆ ਹਨ । ਉਹਨਾਂ ਨੇ ਕਿਹਾ ਹੈ ਕੇ ਸਾਡੇ ਕੋਲ ਜੋ ਕੋਟ ਹਨ ਉਹਨਾਂ ਵਿਚ ਦੀ ਜੇਕਰ ਠੰਡ ਲੱਗ ਜਾਵੇ ਤਾ ਉਹਨਾਂ ਦਾ ਸਾਰਾ ਖਰਚਾ ਮੈ ਭਰੂਗਾ , ਜਿਨ੍ਹਾਂ ਉਹਨਾਂ ਨੇ ਉਹ ਕੋਟ ਪੈਸੇ ਲੈਕੇ ਲਿਆ ਹੋਵੇਗਾ। ਉਹਨਾਂ ਨੇ ਕਿਹਾ ਹੈ ਕੇ ਸਾਡੇ
ਕੋਲ ਜੈਕਟ ਹਨ ਜੀ ਸਿਰਫ ਇਕਵੰਜਾ ਰੁਪਏ ਦੇ ਵਿਚ ਮਿਲਦੀਆਂ ਹਨ , ਉਹਨਾਂ ਨੇ ਕਿਹਾ ਕੇ ਸਾਡੇ ਕੋਲ ਪਰ ਪ੍ਰਕਾਰ ਦੇ ਕੱਪੜੇ ਹਨ ਸਸਤੇ ਤੋਂ ਲੈਕੇ ਮਹਿੰਗੇ ਤਕ ਦੇ ਸਾਰੇ ਕੱਪੜੇ ਸਾਡੀ ਦੁਕਾਨ ਤੇ ਮਿਲਦੇ ਹਨ ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ।