ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤ ਚਮਕ ਦੁਸਾਂਝ ਅੱਜਕਲ੍ਹ ਹਰੇਕ ਇਨਸਾਨ ਨੂੰ ਇਕ ਸੁੰਦਰ ਚਿਹਰਾ ਅਤੇ ਮੁਲਾਇਮ ਚਿਹਰਾ ਚਾਹੀਦਾ ਹੁੰਦਾ ਹੈ ਜਿਸ ਲਈ ਉਹ ਕਈ ਕਰੀਮਾਂ ਅਤੇ
ਦਵਾਈਆਂ ਤੇ ਪੈਸੇ ਖਰਚ ਕਰ ਦਿੰਦਾ ਹੈ ਪਰ ਫਿਰ ਵੀ ਉਸ ਨੂੰ ਇਸ ਵਿੱਚ ਕੋਈ ਫ਼ਰਕ ਨਹੀਂ ਦਿਖਾਈ ਦਿੰਦਾ ਪਰ ਅੱਜ ਦੀ ਜਾਣਕਾਰੀ ਵਿੱਚ ਤੁਹਾਨੂੰ ਇਕ ਦੇਸੀ ਨੁਸਖਾ ਦੱਸਦਿਆਂ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਸਰੀਰ ਦੇ ਕਾਲੇ ਹਿੱਸੇ ਨੂੰ
ਬਿਲਕੁਲ ਸਾਫ਼ ਤੇ ਮਲ੍ਹਮ ਬਣਾ ਸਕਦੇ ਇਸ ਲਈ ਦੋ ਆਲੂ ਲਵੋ ਅਤੇ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਛੋਟੇ ਛੋਟੇ ਪੀਸ ਕੱਟ ਲਵੋ ਇਸ ਤੋਂ ਬਾਅਦ ਇੱਕ ਵੱਡਾ ਨਿੰਬੂ ਲਓ ਅਤੇ ਉਸ ਦਾ ਅੱਧਾ ਹਿੱਸਾ ਕੱਟ ਕੇ ਉਸ ਦੇ ਛੋਟੇ ਛੋਟੇ ਟੁਕੜੇ ਕਰਕੇ ਇਨ੍ਹਾਂ ਦੋਵੇਂ
ਚੀਜ਼ਾਂ ਨੂੰ ਮਿਕਸੀ ਵਿੱਚ ਪਾ ਕੇ ਗ੍ਰਹਿਣ ਕਰ ਲਵੋ ਇਸ ਤੋਂ ਬਾਅਦ ਡਵ ਸਾਬਣ ਦੀ ਛੋਟੀ ਟੁਕੜੀ ਨੂੰ ਲੈ ਕੇ ਕੱਦੂਕਸ ਕਰ ਲਵੋ ਅਤੇ ਓਸ ਡਵ ਸਾਬਣ ਦੇ ਕੱਦੂ ਕਿਸੇ ਕੀਤੀ ਮਿਸ਼ਰਣ ਨੂੰ ਆਲੂ ਦੇ ਪੇਸਟ ਵਿਚ ਮਿਲਾ ਲਵੋ ਉਸ ਤੋਂ ਬਾਅਦ ਇਸ ਸਾਰੇ ਮਿਸ਼ਰਣ ਨੂੰ
ਮਿਕਸ ਕਰਕੇ ਕਰੀਮ ਬਣਾ ਲਵੋ ਅਤੇ ਆਪਣੇ ਕਾਲੇ ਇਸ ਸਕੀਮ ਦੇ ਮਿਸ਼ਰਣ ਨੂੰ ਲਗਾ ਲਵੋ ਤੁਸੀਂ ਦੇਖੋ ਤੁਹਾਡਾ ਕਾਲ ਆਈ ਸਭ ਬਿਲਕੁਲ ਸਾਫ ਹੋ ਜਾਵੇਗਾ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।