ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ
ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।ਦੋਸਤੋ ਬੇਹੱਦ ਸਹਿਮੀ ਹਾਲਤ ਵਿਚ ਖੜਿਆ ਇਹ ਮਾਸੂਮ ਬੱਚਾ ਇਸਦੇ ਲਈ ਮਦਦ ਲਈ ਅੱਗੇ ਆਏ ਸਮਾਜ ਸੇਵਕ। ਇਹ ਉਹੀ ਬੱਚਾ ਹੈ
ਜਿਸ ਨੂੰ ਇਸ ਦੇ ਸਕੂਲ ਦੇ ਅੰਦਰੋਂ ਹੀ ਝਾੜੀਆਂ ਚੌ ਸਹਿਮੀ ਹਾਲਤ ਚ ਬਾਹਰ ਕੱਢਿਆ ਗਿਆ ਕਿਉਂਕਿ ਇਸਦੇ ਫੁੱਫੜ ਨੇ ਜੋ ਇਸ ਦਾ ਹਲ ਕੀਤਾ ਉਸਦੀ ਸਾਰੀ ਵੀਡੀਓ ਬਣਾਈ ਜਾ ਚੁੱਕੀ ਹੈ। ਉਸ ਵੀਡੀਓ ਚ ਇਸ ਦੇ ਸਰੀਰ ਦੇ ਅਜਿਹੇ ਦਰਦਨਾਕ ਨਿਸ਼ਾਨ ਨੇ।
ਇਹ ਮਾਮਲਾ ਅੰਮ੍ਰਿਤਸਰ ਦੇ ਮਾਡਲ ਟਾਉਨ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿਥੇ ਇਸ ਏਕਨੂਰ ਸਿੰਘ ਨਾਂ ਦੇ 7 ਸਾਲਾ ਬੱਚੇ ਦੇ ਮਾਪਿਆਂ ਦਾ ਤਲਾਕ ਹੋ ਚੁੱਕਾ ਹੈ ਜਿਸ ਕਰਕੇ ਇਹ ਆਪਣੀ ਭੂਆ ਅਤੇ ਫੁੱਫੜ ਦੇ ਕੋਲ ਰਹਿਣ ਲਈ ਮਜਬੂਰ ਹੋ ਗਿਆ ਹੈ।
ਇਸ ਨਾਲ ਉਹ ਬੇਹੱਦ ਮਾੜਾ ਵਤੀਰਾ ਕਰਦੇ ਹਨ। ਜੋ ਇਸ ਨਾਲ ਤਾਜ਼ਾ ਕੁਝ ਹੋਇਆ ਹੈ ਉਸਨੂੰ ਜਾਣਕੇ ਪੱਥਰ ਦਿਲ ਇਨਸਾਨ ਵੀ ਮੋਮ ਵਾਂਗ ਪਿਘਲ ਜਾਵੇਗਾ। ਇਸ ਦੇ ਭੂਆ ਫੁੱਫੜ ਇਸ ਬੱਚੇ ਤੋਂ ਕੰਮ ਕਰਾਉਣ ਦੇ ਲਈ ਮਾਰਦੇ ਰਹਿੰਦੇ ਹੈ। ਇਸ ਬੱਚੇ ਦੇ ਢਿੱਡ ਅਤੇ ਢੂਈ ਦੇ ਕੁੱਟ ਦੇ ਨਿਸ਼ਾਨ ਪਏ ਹਨ।
ਦੋਸਤੋ ਦੱਸ ਦੇਈਏ ਇਸ ਮਾਮਲੇ ਚ ਪੁਲਿਸ ਬੱਚੇ ਦਾ ਮੈਡੀਕਲ ਕਰਵਾ ਅਗਲੀ ਕਾਨੂੰਨੀ ਕਾਰਵਾਈ ਕਰਨ ਜਾ ਰਹੀ ਹੈ। ਜਦੋਂ ਪੁਲਿਸ ਬੱਚੇ ਦੇ ਬਿਆਨਾਂ ਦੇ ਅਧਾਰ ਤੇ ਅਗਲੀ ਕਾਰਵਾਈ ਕਰਨ ਜਾ ਰਹੀ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ