ਆਪਾਂ ਅੱਜ ਪੰਜਾਬ ਦੇ ਮਸ਼ਹੂਰ ਸਿੰਗਰ ਅਮਨ ਰੋਜ਼ੀ ਦੀ ਬਾਈਓਗਰਾਫੀ ਲੈ ਕੇ ਹਾਜ਼ਰ ਹੋਇਆ ਹੈ। ਦੋਸਤੋ ਅਮਨ ਰੋਜ਼ੀ ਦਾ ਅਸਲ ਚ ਨਾਂ ਇੰਦਰਜੀਤ ਕੌਰ ਹੈ। ਜਦੋਂ ਅਮਨ ਰੋਜੀ ਦੀ ਮੁਲਾਕਾਤ ਆਤਮਾ ਸਿੰਘ ਬੁਢੇਵਾਲ ਨਾਲ ਹੋਈ ਆਤਮਾ ਸਿੰਘ
ਨੇ ਪਹਿਲਾ ਇੰਦਰਜੀਤ ਕੌਰ ਤੋ ਨਾਂ ਬਦਲ ਕੇ ਅਮਨ ਰੋਜ਼ੀ ਰੱਖ ਦਿੱਤਾ। ਅਮਨ ਰੋਜ਼ੀ ਦਾ ਜਨਮ ਪੰਜਾਬ ਦੇ ਸ਼ਹਿਰ ਫ਼ਿਰੋਜ਼ਪੁਰ ਵਿੱਚ ਹੋਇਆ ਹੈ। ਅੱਜ ਜਦੋਂ ਅਮਨ ਰੋਜੀ ਤਿੰਨ ਚਾਰ ਸਾਲ ਦੀ ਸੀ ਤਾਂ ਉਨ੍ਹਾਂ ਦਾ ਪਰਿਵਾਰ ਫਿਰੋਜ਼ਪੁਰ ਤੋਂ ਲੁਧਿਆਣਾ ਸ਼ਿਫਟ ਹੋ ਗਿਆ ਸੀ।
ਅਮਨ ਰੋਜ਼ੀ ਦੇ ਪਿਤਾ ਸਰਦਾਰ ਹਰਬੰਸ ਸਿੰਘ ਇਸ ਦੁਨੀਆਂ ਤੇ ਨਹੀਂ ਰਹੇ। ਦੋਸਤੋ ਹੁਣ ਉਹਨਾਂ ਦੇ ਪਰਿਵਾਰ ਦੇ ਵਿੱਚ ਮਾਤਾ ਜੀ ਉਹਨਾਂ ਦੇ ਦੋ ਭਰਾ ਤੇ ਇੱਕ ਭੈਣ ਰਹਿੰਦੀ ਹੈ। ਅਮਨ ਰੋਜ਼ੀ ਦਾ ਛੋਟਾ ਭਾਈ ਵੀ ਸਿੰਗਰ ਹੈ
ਉਹਨਾਂ ਦੇ ਦੋ ਤਿੰਨ ਗਾਣੇ ਵੀ ਮਾਰਕਿਟ ਜਾ ਆ ਚੁੱਕੇ ਹਨ। ਅਮਨ ਰੋਜੀ ਸਕੂਲ ਦੇ ਵਿੱਚ ਪੜ੍ਹਦੀ ਸੀ ਤਾਂ ਸਕੂਲ ਦੇ ਪ੍ਰੋਗਰਾਮ ਵਿਚ ਉਹ ਗੀਤ ਜ਼ਰੂਰ ਸੁਣਾਉਂਦੀ ਸੀ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।