ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ
ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਦੋਸਤੋ ਸਾਡੇ ਸਮਾਜ ਵਿੱਚ ਅਕਸਰ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਆਪਣੀਆਂ ਅਲੱਗ ਅਲੱਗ ਕਾਬਲੀਅਤ ਕਰਕੇ ਲੋਕਾਂ ਦੇ ਸਾਹਮਣੇ ਆਉਂਦੇ ਹਨ। ਜਿਨ੍ਹਾਂ ਵਿੱਚ ਕੁਝ ਅਨੋਖਾ ਹੁਨਰ ਹੁੰਦਾ ਹੈ ਦੋਸਤੋ ਅੱਜ ਤੁਹਾਡੇ ਸਾਹਮਣੇ
ਅਸੀਂ ਇਕ ਜਿਹਾ ਚਿਹਰਾ ਲੈ ਕੇ ਆਏ ਹਾਂ ਜਿਸ ਨੇ ਬਹੁਤ ਸੰਘਰਸ਼ ਕੀਤਾ ਹੈ ।ਉਸ ਚਿਹਰੇ ਦਾ ਨਾਂ ਹੈ ਅਵਤਾਰ ਘੁੱਗੀ। ਦੋਸਤੋ ਇਸ ਨੇ ਗੁਰਚੇਤ ਚਿੱਤਰਕਾਰ ਫੈਮਲਿਆ ਦੇ ਵਿਚ ਕੰਮ ਕੀਤੇ ਹਨ। ਉਸ ਸਮੇਂ ਸ਼ਹਿਰਾਂ ਵਿੱਚ ਕੇਵਲ ਚਲਦੀ ਹੁੰਦੀ ਇਨ੍ਹਾਂ ਦਾ ਪ੍ਰੋਗਰਾਮ
ਆਉਂਦਾ ਹੁੰਦਾ ਸੀ ।ਉਸ ਸਮੇਂ ਇਨ੍ਹਾਂ ਨੇ ਆਪਣੀ ਪਹਿਚਾਣ ਬਣਾਈ ਹੋਈ ਹੈ ਇਸ ਨੇ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੋਇਆ ਹੈ। ਦੋਸਤੋ ਇਸ ਨੇ ਲੇਡੀਜ਼ ਕ੍ਰਿਕਟਰ ਦੇ ਵਿੱਚ ਬਹੁਤ ਸਾਰੇ ਰੋਲ ਕੀਤੇ ਹੋਏ ਹਨ। ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।