ਇਸ ਵੀਡੀਓ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਮਹਿਲਾ ਦੇ ਕੰਨਾ ਦੇ ਵਿਚੋ ਵਾਲੀਆ ਲਾਓਣ ਦੀ ਕੋਸ਼ਸ ਕਰ ਦਾ ਹੈ ਜਦੋ ਭਜਣ ਲਗ ਦਾ ਹੈ ਤਾ ਮਾਤਾ ਜੀ ਰੌਲਾ ਪਾਓਂਦੇ ਹਨ ਨਾਲ ਹੀ ਲੋਕ ੳੁਸ ਨੁੰ ਫੜ ਲੈਂਦੇ ਹਨ। ਗਲੀ ਦੇ ਵਿਚ ਪਹਿਲਾ
ਇਹ ਰੇਕੀ ਕਰ ਦਾ ਹੈ ਤੇ ਮਹਿਲਾ ਨੂੰ ਦੇਖ ਕੇ ਘਰ ਦੇ ਵਿਚ ਵੜ ਜਾਂਦਾ ਹੈ ਜਿਸ ਦੇ ਬਾਦ ੳੁਹ ਮਹਿਲਾ ਦੀਆ ਸੋਨੇ ਦੀਆ ਵਾਲੀਆ ਲੈ ਜਾਂਦੇ ਹਨ ਕਿਹਾ ਜਾ ਰਿਹਾ ਹੈ ਕਿ ਅਜਿਹੀਆ ਘਟਨਾਵਾਂ ਦਿਨ ਦਿਹਾੜੇ ਕਰ ਰਹੇ ਹਨ। ਕਿਸੇ ਦਾ ਜਾਨੀ
ਨੁਕਸਾਨ ਵੀ ਕਰ ਸਕਦੇ ਹਨ ਇਸ ਚੋਰ ਦਾ ਕਹਿਣਾ ਹੈ ਕਿ ਇਸ ਨੇ ਚੋਰੀ ਜਰੂਰ ਕਰੀ ਹੈ ਪਰ ਵਾਲੀਆ ਨਾਲ ਜਿਹੜੇ ਸੀ ੳੁਹ ਲੈ ਗਏ ਹਨ ਕਹਿਣਾ ਦਾ ਭਾਵ ਹੈ ਕਿ ਇਕ ਗੈਂਗ ਦੇ ਹਮਲਾ ਕਰ ਦੇ ਹਨ ਬਜੁਰਗ ਮਾਤਾ ਨੂੰ ਅੰਦਰ ਮਾ ਰਕੇ ਹੋਰ ਵੀ
ਚੋਰੀ ਕਰ ਕੇੇ ਲੈ ਜਾ ਸਕਦੇ ਹਨ ਕਿਓਂਕਿ ਮਾਤਾ ਘਰ ਦੇ ਵਿਚ ਕੱਲੇ ਸਨ ਇਹ ਰੇਕੀ ਕਰ ਦੇ ਹਨ ਤੇ ਘਰ ਦੇ ਬਾਹਰ ਘੁੰਮਦੇ ਹਨ ਪੁਲਿਸ ਨੂੰ ਬੇਨਤੀ ਕਰੀ ਗਈ ਹੈ ਕਿ ਇਸ ਦੇ ਨਾਲ ਦੇ ਸਾਥੀਆਂ ਨੂੰ ਵੀ ਫੜਿਆ ਜਾਵੇ ਤੇ ਸਜਾ ਦਿੱਤੀ ਜਾਵੇ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ