ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ ਦੋਸਤੋ ਜਿਵੇ ਕਿ ਤੁਸੀਂ ਜਾਣਦੇ ਹੋ ਨਾਗ ਤੇ ਨਗਿੰਨ ਦੀਆਂ ਕਹਾਣੀਆਂ ਸੁਣ ਨੂੰ ਮਿਲ ਜਾਂਦੀਆਂ ਨੇ ਜਿਸ ਵਿੱਚ ਕਿਸੇ ਵਿਆਕਤੀ ਕੋਲੋ ਨਾਗ ਦੀ ਮੌਤ ਹੋ ਜਾਂਦੀ ਆ ਜਿਸ ਤੋਂ ਬਾਅਦ ਨਾਗਿਨ ਆਪਣੇ ਨਾਗ ਦੀ ਮੌਤ ਦਾ ਬਦਲਾ ਲੈਂਦੀ ਹੈ
ਉਸੇ ਤਰ੍ਹਾਂ ਹੀ ਇੱਕ ਵਾਰ 2 ਵਿਆਕਤੀਆ ਤੋਂ ਭੁਲੇਖੇ ਨਾਲ ਮਰ ਜਾਂਦਾ ਹੈ ਜਿਸ ਤੋਂ ਬਾਅਦ ਨਾਗਿਨ ਆਪਣੇ ਨਾਗ ਦੀ ਮੌਤ ਦਾ ਬਦਲਾ ਲੈਣ ਲਈ ਉਡੀਕਦੀ ਰਹੀ ਪਰ ਦੋਵੇਂ ਵਿਆਕਤੀ ਇੰਨੇ ਡਰ ਗਏ ਸਨ ਕਿ ਉਸ ਜਗ੍ਹਾ ਤੇ ਜਾਣਾ
ਆਉਣਾ ਬੰਦ ਕਰ ਦਿੱਤਾ ਪਰ ਇਕ ਦਿਨ ਦੋਵੇਂ ਵਿਆਕਤੀ ਜਾਂਦੇ ਹਨ ਰਾਸਤੇ ਵਿੱਚ ਉਨ੍ਹਾਂ ਨੂੰ ਇੱਕ ਬਹੁਤ ਹੀ ਸੁੰਦਰ ਲੜਕੀ ਦਿਖਾਈ ਦਿੰਦੀ ਹੈ ਜਿਸ ਨੂੰ ਦੇਖ ਕੇ ਉਹ ਦੋਵੇਂ ਮੋਹਤ ਹੋ ਜਾਂਦੇ ਹਨ ਅਤੇ ਉਸ ਵਿਚ ਮਗਨ ਹੋ ਉਸਦੇ ਮਗਰ ਤੁਰ ਜਾਂਦੇ ਨੇ,
ਜਦੋ ਉਹ ਵਿਆਕਤੀ ਉਸ ਜਗ੍ਹਾ ਤੇ ਪਹੁੰਚ ਜਾਂਦੇ ਨੇਂ ਜਿੱਥੇ ਉਨ੍ਹਾਂ ਨੇ ਸੱਪ ਨੂੰ ਮਾਰਿਆ ਸੀ, ਫ਼ਿਰ ਨਾਗਿਨ ਨੇ ਆਪਣਾ ਅਸਲੀ ਰੂਪ ਧਾਰਨ ਕਰ ਲਿਆ ਨਾਗਿਨ ਨੇ ਉਨ੍ਹਾਂ ਦੀ ਕੋਈ ਵੀ ਨਾ ਸੁਣੀ ਤੇ ਦੋਵਾਂ ਨੂੰ ਡੰਗ ਮਾਰ ਮਾਰ ਕੇ ਨਾਗ ਦੀ ਮੌਤ ਦਾ ਬਦਲਾ ਲੈ ਲਿਆ ਅਤੇ ਉਸ ਖੂਹ ਵਿੱਚ ਹੀ ਸੁਟ ਦਿੱਤੇ ਬਾਕੀ ਦੀ ਪੂਰੀ ਜਾਣਕਰੀ ਇਸ ਵੀਡੀਓ ਵਿਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ