ਦੇਖੋ ਨਵੇ ਸਾਲ ਤੇ ਮੁੰਡੇ ਕੁੜੀਆ ਕਰ ਰਹੇ ਸਨ ਗਲਤ ਪੁਲਿਸ ਦੇ ਦੇਖ ਉੱਡੇ ਹੋਸ਼ !

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਖਬਰ ਅੰਮ੍ਰਿਤਸਰ ਬਟਾਲਾ ਰੋਡ ਤੇ ਸਥਿਤ ਹੋਟਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹੋਟਲ ਦੇ ਵਿੱਚ 2 ਕੁੜੀਆਂ ਅਤੇ ਤਿੰਨ ਮੁੰਡਿਆਂ ਨੂੰ ਇਤਰਾਜ਼ਯੋਗ ਹਾਲਤ ਦੇ ਵਿੱਚ ਪਹਿਲਾਂ ਤਾਂ ਹੋਟਲ ਦੇ ਵਿਚ ਜਾਂਦਾ ਹੈ ਅਤੇ ਜਦੋਂ ਪੁਲਿਸ ਵਾਲਿਆਂ ਦੇ ਵੱਲੋਂ ਅੰਦਰ ਦਾ ਸੀਨ ਦੇਖਿਆ ਜਾਂਦਾ ਹੈ ਤਾਂ ਪੁਲਿਸ ਵਾਲੇ ਵੀ ਹੈਰਾਨ ਹੋ ਜਾਂਦੇ ਹਨ ਨਾਲ ਹੀ

ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਪੁਲੀਸ ਵਾਲਿਆਂ ਵੱਲੋਂ ਲੇਡੀ ਪੁਲਿਸ ਵੀ ਸਲਾਹ ਲੈ ਕੇ ਗਏ ਸੀ ਪੁਲੀਸ ਵਾਲਿਆਂ ਦੇ ਵੱਲੋਂ ਨਵੇਂ ਸਾਲ ਵਾਲੇ ਦਿਨ ਸਾਰੇ ਹੋਟਲਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਸੀ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਬਹੁਤ ਜ਼ਿਆਦਾ ਗਲਤ ਕੰਮ ਹੁੰਦੇ ਹਨ ਇਸ ਲਈ ਪੁਲਿਸ ਵਾਲਿਆਂ ਦੇ ਵੱਲੋਂ ਸਾਰੇ ਹੋਟਲਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਸੀ ਜਿਵੇਂ ਹੀ ਉਹ ਪਲ ਦੇ ਵਿੱਚ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ

ਉਸ ਹੋਟਲ ਦੇ ਵਿਚੋਂ ਦੋ ਕੁੜੀਆਂ 3 ਮੁੰਡੇ ਇਤਰਾਜ਼ਯੋਗ ਹਾਲਤ ਦੇ ਵਿੱਚ ਬਰਾਮਦ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਪੁਲੀਸ ਵਾਲਿਆਂ ਦੇ ਵੱਲੋਂ ਫੜ ਲਿਆ ਜਾਂਦਾ ਹੈ ਦੱਸਣਾ ਚਾਹੁੰਦੀ ਹਾਂ ਕਿ ਪੁਲਿਸ ਵਾਲਿਆਂ ਦੇ ਵੱਲੋਂ ਜਦੋਂ ਉਨ੍ਹਾਂ ਨੂੰ ਹੋਟਲ ਦੇ ਵਿੱਚ ਵੇਖਿਆ ਗਿਆ ਤਾਂ ਪੁਲਿਸ ਵਾਲਿਆਂ ਲਈ ਵੀ ਹੋਸ਼ ਉੱਡ ਗਏ ਕਿਉਂਕਿ ਉਹ ਬਹੁਤ ਜ਼ਿਆਦਾ ਗੱਲ ਤਾਂ ਹਲਾਤਾਂ ਦੇ ਵਿਚ ਸੀ ਅਤੇ ਪੁਲਿਸ ਵਾਲਿਆਂ ਦੇ ਵੱਲੋਂ

ਇਹ ਸਾਰੀਆਂ ਚੀਜਾਂ ਦੇਖ ਕੇ ਹੈਰਾਨ ਹੋ ਗਈ ਕਿ ਸਾਡੇ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੀਆਂ ਚੀਜਾਂ ਹੋ ਰਹੀਆਂ ਹਨ ਇਸਦੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਪੁਲਿਸ ਦੇ ਵੱਲੋਂ ਉਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ

ਹੁਣ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸਰਕਾਰੀ ਦਾਦੇ ਵੱਲੋਂ ਅਜਿਹਾ ਕਿ ਇੱਥੇ ਕੀਤਾ ਜਾ ਰਿਹਾ ਸੀ ਸਾਰੀ ਜਾਂਚ ਪੜਤਾਲ਼ ਪੁਲਿਸ ਵਾਲਿਆਂ ਦੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਦੇ ਵੱਲੋਂ ਅਜਿਹਾ ਕੰਮ ਪਹਿਲਾਂ ਵੀ ਕੀਤਾ ਗਿਆ ਹੈ ਜਾਂ ਫਿਰ ਇਨ੍ਹਾਂ ਦੇ ਵੱਲੋਂ ਇਹ ਪਹਿਲੀ ਵਾਰ ਕੀਤਾ ਗਿਆ ਹੈ ਕਿ

ਇਨ੍ਹਾਂ ਦਾ ਕੋਈ ਹੋਰ ਵੀ ਦੁਪਹਿਰ ਸਾਰੀ ਜਾਂਚ ਪੜਤਾਲ਼ ਪੁਲਿਸ ਵਾਲਿਆਂ ਵੱਲੋਂ ਹੁਣ ਪ੍ਰਾਪਤ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਪਤਾ ਲਗਾਇਆ ਜਾ ਸਕਦਾ ਹੈ ਕਿ ਆਖਰਕਾਰ ਇਹ ਮਾਮਲਾ ਹੈ ਕਿਉਂਕਿ ਅਜੇ ਤੱਕ ਪੁਲਿਸ ਵਾਲਿਆਂ ਦੇ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਧਨੀਆ ਦੇ ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ !

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਦਾ …

Leave a Reply

Your email address will not be published. Required fields are marked *