ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੂੰ ਜਾਣੇ ਤੋਂ ਸੋਸ਼ਲ ਮੀਡੀਆ ਤੇ ਇਕ ਵਿਅਕਤੀ ਹੈ ਜੋ ਕਿ ਸੱਪਾਂ ਦੇ ਨਾਲ ਅਕਸਰ ਖੇਡਦਾ ਨਜ਼ਰ ਆਉਂਦਾ ਰਹਿੰਦਾ ਹੈ ਕਿਉਂ ਇਕ ਰੈਸਕਿਊ ਦੌਰਾਨ
ਸੱਪਾਂ ਨੂੰ ਇਨਸਾਨੀ ਦੁਨੀਆਂ ਵਿੱਚ ਫੜ ਕੇ ਜੰਗਲ ਵਿੱਚ ਛੱਡ ਦਿੰਦਾ ਹੈ ਜਿਸ ਨਾਲ ਇਨਸਾਨਾਂ ਨੂੰ ਸੱਪ ਤੋਂ ਅਤੇ ਸੱਪ ਨੂੰ ਇਨਸਾਨਾਂ ਤੋਂ ਕਿਸੇ ਪ੍ਰਕਾਰ ਦਾ ਖਤਰਾ ਨਾ ਹੋਵੇ ਜਿਸ ਦੌਰਾਨ ਇਕ ਹੋਰ ਵੀਡੀਓ ਸੋਸ਼ਲ ਮੀਡੀਆ ਦੇ ਸਾਹਮਣੇ ਹੀ ਹੈ
ਜਿਸ ਵਿੱਚ ਇੱਕ ਸੱਪ ਬੱਚਿਆਂ ਦੀ ਪਾਠਸ਼ਾਲਾ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਜਿਸ ਦੌਰਾਨ ਸਕੂਲ ਦੇ ਕੁਝ ਪ੍ਰਬੰਧਕਾਂ ਵੱਲੋਂ ਉਸ ਵਿਅਕਤੀ ਨੂੰ ਫੋਨ ਕਰਕੇ ਸੱਦ ਲਿਆ ਜਾਂਦਾ ਹੈ ਜਿਸ ਦੌਰਾਨ ਉਸ ਮੌਕੇ ਤੇ ਪਹੁੰਚ ਕੇ ਸੱਪ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ
ਸੱਪ ਉੱਪਰ ਲੇ ਹਿੱਸੇ ਵਿੱਚ ਜਾ ਵੜਦਾ ਹੈ ਜਿਸ ਦੌਰਾਨ ਕਾਫੀ ਮਿਹਨਤ ਕਰਨ ਦੇ ਬਾਅਦ ਸੱਪ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਪਤਾ ਲੱਗਦਾ ਹੈ ਉਹ ਸੱਪ ਕੋਬਰਾ ਹੈ ਜੋ ਕਿ ਗਲਹਿਰੀ ਨੂੰ ਖਾਣ ਦੀ ਉੱਪਰ ਚੜ੍ਹ ਗਿਆ ਸੀ
ਉਸ ਸਮੇਂ ਕਲੈਰੀ ਵੀ ਉੱਥੇ ਮ੍ਰਿਤਕ ਬਰਾਮਦ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਸੱਪ ਨੂੰ ਫੜ ਕੇ ਉਹ ਆਪਣੇ ਨਾਲ ਲੈ ਜਾਂਦਾ ਹੈ ਅਤੇ ਉਸ ਨੂੰ ਕਿਸੇ ਸੁੰਨਸਾਨ ਜੰਗਲ ਜੰਗਲ ਵਿੱਚ ਛੱਡ ਦਿੰਦਾ ਹੈ ਤਾਂ ਜੋ ਇਨਸਾਨਾਂ ਨੂੰ ਉਸ ਤੋਂ ਖਤਰਾ ਨਾ ਹੋਵੇ ਅਤੇ ਨਾ ਹੀ ਨਿਸ਼ਾਨਾ ਸੱਪ ਨੂੰ ਮਾਰ ਸਕਣ ਜਸਤਵਾਲ ਸੱਪ ਦੀ ਜਾਨ ਬਚਾ ਕੇ ਉਸ ਨੂੰ ਨਵੀਂ ਜ਼ਿੰਦਗੀ ਦੇ ਦਿੰਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਸੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।