ਦੋਸਤੋ ਕਈ ਵਾਰ ਸਾਥੋਂ ਜਾਣੇ ਅਣਜਾਣੇ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਹਨ । ਇਹਨਾਂ ਗਲਤੀਆਂ ਕਰਕੇ ਲੋਕਾਂ ਦੀ ਜਾਨ ਤੇ ਬਣ ਆਉਂਦੀ ਹੈ। ਅਜਿਹੀ ਹੀ ਖਬਰ ਇੱਕ ਮੋਗਾ ਤੋਂ ਸਾਹਮਣੇ ਆਈ ਹੈ। ਇੱਕ ਜੈਗਵਾਰ ਗੱਡੀ ਨੇ ਕਈ ਵਾਹਨਾਂ ਨੂੰ
ਟੱਕਰ ਮਾਰ ਦਿੱਤੀ। ਫਿਰ ਇਹ ਗੱਡੀ ਇਕ ਬਿਜਲੀ ਦੇ ਖੰਭੇ ਨਾਲ ਟਕਰਾ ਜਾਂਦੀ ਹੈ। ਤੁਸੀਂ ਏ ਸੀ ਸੀ ਟੀ ਵੀ ਵੀਡੀਓ ਵਿੱਚ ਦੇਖੋਗੇ ਕਿਸ ਤਰ੍ਹਾਂ ਜੈਗਵਾਰ ਗੱਡੀ ਬੈਂਕ ਆ ਜਾਂਦੀ ਹੈ। ਦੋਸਤੋ ਪਹਿਲਾਂ ਤਾਂ ਮੋਟਰਸਾਈਕਲ ਵਾਲੇ ਦਾ ਬਚਾਅ ਹੋ ਜਾਂਦਾ ਹੈ
ਪਰ ਇਹ ਗੱਡੀ ਐਕਟਿਵਾ ਨੂੰ ਟੱਕਰ ਮਾਰ ਦਿੰਦੀ ਹੈ। ਉਹ ਫਿਰ ਇਹ ਗੱਡੀ ਦੇ ਖੰਭੇ ਨਾਲ ਟਕਰਾ ਜਾਂਦੀ ਹੈ। ਜਿਸ ਤਰਾਂ ਇਹ ਗੱਡੀ ਦੇ ਬੈਂਕ ਵ ਵਾਪਸ ਆਈ ਉਸ ਤਰ੍ਹਾਂ ਦਾ ਵੱਡਾ ਨੁਕਸਾਨ ਹੋ ਸਕਦਾ ਸੀ। ਕਿਸੇ ਦੀ ਵੀ ਜਾਨ ਜਾ ਸਕਦੀ ਸੀ
ਤੂੰ ਗੱਡੀ ਵਿਚ ਜੋ ਵੀ ਬੈਠਾ ਸੀ ਉਸ ਦਾ ਵੀ ਨੁਕਸਾਨ ਹੋ ਸਕਦਾ। ਦੋਸਤੋ ਇਸ ਵਿੱਚ ਵੱਡੀ ਗੱਲ ਇਹ ਰਹੀ ਕਿ ਸਾਰਿਆਂ ਦਾ ਬਚਾਅ ਹੋ ਗਿਆ। ਇਸ ਗੱਡੀ ਨੂੰ ਇਕ ਔਰਤ ਚਲਾ ਰਹੀ ਸੀ ਤੇ ਉਸਦਾ ਪੈਰ ਅਚਾਨਕ ਗੱਡੀ ਦੀ ਰੇਸ ਤੇ ਰੱਖਿਆ ਜਾਂਦਾ ਹੈ ।
ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।