ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੋਪ ਤੋਂ ਜਿਮੇਂ ਘੱਟ ਰੁਝਾਨ ਤੋਂ ਸਾਡੇ ਸਮਾਜ ਵਿੱਚ ਕੁਝ ਭਲੇ ਲੋਕਾਂ ਵੱਲੋਂ ਲੋਕਾਂ ਦੀ ਭਲਾਈ ਲਈ ਕੁਝ ਸੰਸਥਾਵਾਂ ਦਾ ਉਲੇਖ ਕੀਤਾ ਗਿਆ ਹੈ ਜਿੱਥੇ ਪੀਡ਼ਤ ਲੋਕ ਆਪਣੇ ਦੁੱਖਾਂ ਦੇ ਹੁੰਗਾਰਾ ਲੈ ਕੇ ਉਨ੍ਹਾਂ ਕੋਲ ਜਾਂਦੇ ਹਨ ਅਤੇ ਆਪਣੇ ਦੁੱਖ ਦੂਰ ਕਰਨ ਲਈ ਉਨ੍ਹਾਂ ਸੰਸਥਾਵਾਂ ਦੇ ਮੈਂਬਰਾ ਕੋਲੋਂ ਦੁੱਖ ਦੂਰ ਕਰਨ ਦੀ ੳੁਮੀਦ ਕੀਤੀ ਜਾਂਦੀ ਹੈ
ਕੁਝ ਅਜਿਹੇ ਹੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਜਿੱਥੇ ਲੋਕ ਹਿੱਤਾਂ ਲਈ ਕੰਮ ਕਰਦੇ ਇਕ ਵੀਰ ਵੱਲੋਂ ਕਈ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਉਨ੍ਹਾਂ ਦੀ ਦੇਖ ਰੇਖ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚੋਂ ਇੱਕ ਔਰਤ ਕਾਫੀ ਸਮੇਂ ਤੋਂ ਪੀਡ਼ਤ ਸੀ ਜਿਸ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ
ਕਿ ਉਹ ਕਦੇ ਚੱਲ ਫਿਰ ਨਹੀਂ ਸਕਦੀ ਅਤੇ ਬੋਲ ਨਹੀਂ ਸਕਦੀ ਪਰ ਉਸ ਭਲੇ ਇਨਸਾਨ ਉਸ ਦੀ ਚੰਗੀ ਤਰ੍ਹਾਂ ਇਸ ਦੇਖਭਾਲ ਧੀ ਅਤੇ ਉਸ ਦਾ ਇਲਾਜ ਵਧੀਆ ਚੰਗੇ ਢੰਗ ਨਾਲ ਕਰਵਾਇਆ ਜਿਸ ਤੋਂ ਭਾਵ ਥੋੜ੍ਹੇ ਹੀ ਸਮੇਂ ਵਿੱਚ ਆਪਣੇ ਦੁੱਖਾਂ ਤੋਂ ਛੁਟਕਾਰਾ ਪਾ ਸਕੀਏ ਅਤੇ ਉਥੇ ਉਸ ਸੰਸਥਾ ਵਿੱਚ ਲੱਗੇ ਕੈਂਪ ਤੇ ਖੁਦ ਆਪਣੇ ਪੈਰਾਂ ਨਾਲ ਚਲ ਕੇ ਆਈ ਹੈ ਜਿਸ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।