ਦੋਸਤੋ ਪਤਾ ਨਹੀਂ ਕੀ ਹੋ ਗਿਆ ਸਾਡੇ ਪੰਜਾਬ ਨੂੰ ਦੋਸਤੋ ਆਏ ਨਾ ਆਏ ਦਿਨ ਕਿਸੇ ਨਾ ਕਿਸੇ ਪੰਜਾਬ ਦੇ ਨੌਜਵਾਨ ਦੀ ਮੌਤ ਹੋ ਰਹੀ ਹੈ। ਤੇ ਇਹ ਨੌਜਵਾਨ ਗੈਂਗਸਟਰ ਦੇ ਹੱਥੋਂ ਮਰ ਰਹੇ ਹਨ ਤੇ ਕਿਤੇ ਇਹ ਨੌਜਵਾਨ ਲੁਟੇਰਿਆਂ ਦੇ ਹੱਥੋਂ ਮਰ ਰਹੇ ਹਨ।
ਦੋਸਤੋ ਆਪਾਂ ਨੂੰ ਪਤਾ ਹੈ ਦੋ ਹਜ਼ਾਰ ਬਾਈ ਲੰਘ ਗਏ ਹੁਣ ਲੱਗਦਾ ਸੀ ਦੋ ਹਜ਼ਾਰ ਤੇਈ ਠੀਕ ਆਵੇਗਾ ਪੰਜਾਬ ਦੇ ਲਈ। ਚੜ੍ਹਦੇ ਸਾਲ ਪੰਜਾਬ ਪੁਲਿਸ ਦਾ ਇੱਕ ਨੌਜਵਾਨ ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਦੋਸਤੋ ਦੱਸ ਦੇਈਏ ਕਮਲ ਬਾਜਵਾ ਉਸ
ਦਾ ਉਹ ਨੌਜਵਾਨ ਸੀ ਜੋ ਦਿਲ ਦਾ ਬਹੁਤ ਹੀ ਸਾਫ ਸੀ। ਫਗਵਾੜੇ ਦੇ ਵਿਚ ਚੋਰ ਇਕ ਕਾਰ ਨੂੰ ਚੁਰਾ ਕੇ ਭੱਜ ਰਹੇ ਸਨ ਕਮਲ ਨੇ ਹਿੰਮਤ ਕਰ ਕੇ ਉਹਨਾਂ ਦਾ ਪਿੱਛਾ ਕੀਤਾ ਪਰ ਇਨ੍ਹਾਂ ਚੋਰਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਦੋਸਤੋ ਕਮਲ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ।
ਜੋਕਿ ਇੰਸਟਾਗ੍ਰਾਮ ਤੋਂ ਬਹੁਤ ਹੀ ਜਿਆਦਾ ਫੈਮਸ ਸੀ ਇੰਸਟਾਗ੍ਰਾਮ ਦੇ ਵਿਚ ਲਗਭਗ ਇਸ ਦੇ ਦੋ ਲੱਖ ਫੋਲੋਅਰ ਹਨ। ਇਹ ਬਹੁਤ ਹੀ ਵਧੀਆ ਵੀਡੀਓ ਬਣਾਉਂਦਾ ਸੀ ਕਮਲ ਬਾਜਵਾ ਆਪਣੇ ਘਰਦਿਆਂ ਦਾ ਇਕਲੌਤਾ ਪੁੱਤ ਸੀ।
ਕਮਲ ਦੇ ਪਿਤਾ ਜੀ ਦੀ ਮੌਤ ਹੋ ਚੁੱਕੀ ਸੀ ਕਮਲ ਨੂੰ ਆਪਣੇ ਪਿਤਾ ਦੀ ਹੀ ਨੌਕਰੀ ਮਿਲੀ ਸੀ। ਕਮਲ ਦੇ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਉਸਦੇ ਪਰਿਵਾਰ ਵਿਚ ਉਸਦੇ ਮਾਤਾ ਜੀ ਤੇ ਉਸ ਦਾ ਇੱਕ ਦਾਦਾ ਰਹਿ ਗਿਆ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।