ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਸੋਸ਼ਲ ਮੀਡੀਆ ਤੇ ਬਹੁਤ ਮਾਮਲੇ ਨੂੰ ਲੈ ਕੇ ਵੀਡੀਓ ਵਾਇਰਲ ਹੁੰਦੀਆਂ ਹਨ ਜਿਸ ਵਿਚ ਲੋਕਾਂ ਦੇ ਵੱਲੋਂ ਕੀਤੇ ਕਾਰਨਾਮੇ ਨੂੰ ਵਾਇਰਲ ਕੀਤਾ ਜਾਂਦਾ ਹੈ ਤੇ ਸੋਸ਼ਲ ਮੀਡੀਆ ਤੇ ਵੀਡੀਓ ਨੂੰ ਅਪਲੋਡ ਕਰਦੇ ਹਨ ਤਾਂ
ਜੋ ਲੋਕਾਂ ਮਾਮਲਿਆਂ ਦੀ ਸਖਤੀ ਕੀਤੀ ਜਾਵੇ ਕੁਝ ਵੀਡਿਓ ਲੋਕਾਂ ਨਾਲ ਹੁਨਰ ਦੁਰਘਟਨਾ ਦੀਆਂ ਵੀ ਸਾਹਮਣੇ ਆਉਂਦੀਆਂ ਹਨ ਜਿਸ ਤੋਂ ਲੋਕਾਂ ਦੀ ਆਮ ਜ਼ਿੰਦਗੀ ਬਾਰੇ ਪਤਾ ਲੱਗਦਾ ਹੈ ਜਿਸ ਤੋਂ ਬਾਅਦ ਇਕ ਹੋਰ ਮਾਮਲੇ ਸਾਹਮਣੇ ਆਏ ਜਿਥੇ ਇਕ ਬਾਰ੍ਹਵੀਂ ਕਲਾਸ ਵਿੱਚ ਪੜ੍ਹਦੀ ਕੁੜੀ
ਜਿਸਦੀ ਸੋਲ਼ਾਂ ਕੁ ਸਾਲ ਦੀ ਉਮਰ ਸੀ ਉਸ ਲੜਕੀ ਦੀ ਟ੍ਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਲੜਕੀ ਸਵੇਰੇ ਰੇਲ ਦੀਆਂ ਲਾਈਨਾਂ ਕੋਲ ਸੁਚਾਇਲੇ ਲੈ ਗਈ ਸੀ ਜਿਸ ਸਮੇਂ ਉਹ ਟ੍ਰੇਨ ਦੀ ਲਪੇਟ ਵਿੱਚ ਆ ਜਾਂਦੀ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ
ਜਿਸ ਤੋਂ ਬਾਅਦ ਪਿੰਡ ਵਾਲਿਆਂ ਨੂੰ ਉਸ ਦੀ ਖ਼ਬਰ ਮਿਲਦੀ ਹੈ ਤਾਂ ਉਹ ਲੇਟ ਰੇਲ ਗੱਡੀ ਦੀ ਪਟੜੀ ਤੋਂ ਲੜਕੀ ਦੀ ਲਾਸ਼ ਨੂੰ ਚੁੱਕਦੇ ਹਨ ਅਤੇ ਉਸ ਦੇ ਸਰੀਰ ਤੇ ਕਾਫੀ ਚੋਟ ਆਉਂਦੀਆਂ ਹਨ ਜਿਸ ਨੂੰ ਪਤਲਾ ਰਹਿ ਕੇ ਗੱਡੀ ਦੀ ਦੀ ਲਪੇਟ ਵਿੱਚ ਆਉਣ ਕਰਕੇ ਹੀ ਚੋਟਾਂ ਲੱਗੀਆਂ ਹਨ
ਜਿਸ ਵਿੱਚ ਪੰਡਵਾਲਾ ਨੇ ਬਿਆਨ ਦਿੱਤਾ ਹੈ ਕਿ ਚੋਣਾਂ ਸਮੇਂ ਨੇਤਾ ਵੱਲੋਂ ਬਹੁਤ ਸਾਰੇ ਵਾਅਦੇ ਕੀਤੇ ਜਾਂਦੇ ਹਨ ਪਰ ਉਨ੍ਹਾਂ ਤੇ ਖਰੇ ਨਹੀਂ ਉੱਤਰਦੇ ਸਾਡੇ ਪਿੰਡ ਵਿੱਚ ਬਹੁਤ ਸਾਰੀਆਂ ਸਹੂਲਤਾਂ ਨੂੰ ਲੈ ਕੇ ਮੰਗ ਵੀ ਰੱਖਿਆ ਜਾਂਦਾ ਹੈ ਪਰ ਸਾਡੀ ਕੋਈ ਫ਼ਰਿਆਦ ਨਹੀਂ ਸੁਣਦੀ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।