ਅੱਜ-ਕਲ ਹਰ ਕੋਈ ਆਪਣੇ ਚੰਗੇ ਭਵਿੱਖ ਅਤੇ ਰੋਜ਼ੀ-ਰੋਟੀ ਕਮਾਉਣ ਦੇ ਲਈ ਰੁੱਖ ਕਰ ਰਿਹਾ ਹੈ। ਇਸ ਲਈ ਬਹੁਤ ਸਾਰੇ ਪੰਜਾਬੀ ਨੌਜਵਾਨ ਵਿਦੇਸ਼ ਜਾ ਰਹੇ ਹਨ। ਇਹਨਾਂ ਵਿੱਚੋਂ ਬਹੁਤ ਸਾਰਿਆਂ ਵਿਚੋ ਮਾਪਿਆਂ ਦੇ ਇਕਲੌਤਾ ਪੁੱਤ ਵੀ ਵਰ ਜਾ ਰਹੇ ਹਨ ।
ਜਦੋਂ ਉਹ ਬਹੁਤ ਸਮੇਂ ਬਾਅਦ ਵਾਪਸ ਆਪਣੇ ਦੇਸ਼ ਪਰਤ ਦੇ ਹਨ ਤਾਂ ਉਹ ਮੌਕੇ ਦੇ ਭਾਵਿਕ ਪਲ ਦੇਖਣ ਵਾਲੇ ਹੁੰਦੇ ਹਨ। ਕੀ ਤੁਹਾਡੇ ਸਾਹਮਣੇ ਇਕ ਇਸੇ ਹੀ ਤਰ੍ਹਾਂ ਦੀ ਵੀਡੀਓ ਲੈ ਕੇ ਆਏ ਹਾਂ।ਇਸ ਵੀਡੀਓ ਵਿੱਚ ਜਦੋਂ ਇਕਲੌਤਾ ਪੁੱਤ ਬਾਹਰੋ ਆਉਂਦਾ ਹੈ
ਤਾਂ ਉਸ ਦੇ ਮਾਂ-ਬਾਪ ਦਾਦਾ-ਦਾਦੀ ਨੂੰ ਸਭ ਨੂੰ ਰਵਾ ਕੇ ਰੱਖ ਦਿੱਤਾ। ਦੋਸਤੋ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਇਹ ਵੀਡੀਓ ਸਾਹਮਣੇ ਆਈ ਹੈ।ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਭਾਵੁਕ ਹੋ ਜਾਓਗੇ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ