ਦੇਖੋ ਕਿਵੇਂ ਲਫ਼ਾਫ਼ੇ ਵਾਂਗ ਚੁੱਕ ਲੈਂਦਾ ਗੱਡਾ ਇਹ ਨੌਜਵਾਨ ਤਸਵੀਰਾਂ ਹੋ ਰਹੀਆ ਵਾਇਰਲ !

ਜਿੱਥੇ ਗੱਭਰੂ ਛੈਲ ਅਲਬੇਲੇ ਨੇ, ਜਿੱਥੇ ਕੌਡੀ ਘੋਲ ਤੇ ਮੇਲੇ ਨੇ, ਚੱਲ ਉਹ ਪੰਜਾਬ ਦਿਖਾ ਲਿਆਵਾਂ। ਉਪਰੋਕਤ ਸਤਰਾਂ ਕਿਸੇ ਪੰਜਾਬੀ ਕਵਿਤਾ ਦੀਆਂ ਹਨ। ਪੰਜਾਬ ਸ਼ੁਰੂ ਤੋਂ ਹੀ ਭਾਰਤ ਦੀ ਖੜਗ ਭੁਜਾ ਰਿਹਾ ਹੈ। ਜਦੋਂ ਵੀ ਕਿਸੇ ਵਿਦੇਸ਼ੀ ਹੁਕਮਰਾਨ ਨੇ

ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਸਭ ਤੋਂ ਪਹਿਲਾਂ ਪੰਜਾਬ ਵਾਸੀ ਹੀ ਅੱਗੇ ਹੋ ਕੇ ਟੱਕਰੇ। ਦੁਨੀਆਂ ਜਿੱਤਣ ਦਾ ਸੁਪਨਾ ਲੈ ਕੇ ਨਿਕਲੇ ਸਿਕੰਦਰ ਨੂੰ ਪੰਜਾਬ ਤੋਂ ਹੀ ਵਾਪਸ ਮੁੜਨਾ ਪਿਆ ਸੀ। ਪੰਜਾਬੀਆਂ ਨੂੰ ਸ਼ੁਰੂ ਤੋਂ ਹੀ ਸਰੀਰ ਕਮਾਉਣ

ਦਾ ਸ਼ੌਕ ਰਿਹਾ ਹੈ। ਪੰਜਾਬ ਵਿੱਚ ਕਿੱਕਰ ਸਿੰਘ, ਗਾਮਾ ਪਹਿਲਵਾਨ, ਗੂੰਗਾ ਪਹਿਲਵਾਨ, ਰੁਸਤਮ-ਏ-ਹਿੰਦ ਦਾਰਾ ਸਿੰਘ ਅਤੇ ਮੇਹਰਦੀਨ ਵਰਗੇ ਸ਼ਖਸ਼ ਹੋਏ ਹਨ। ਜਿਨ੍ਹਾਂ ਦੀਆਂ ਵਿਦੇਸ਼ਾਂ ਤੱਕ ਧੁੰਮਾਂ ਰਹੀਆਂ ਹਨ। ਅੱਜ ਵੀ ਪੰਜਾਬ ਵਿੱਚ ਦੁੱਧ ਪੁੱਤ ਦੀ

ਅਸੀਸ ਦਿੱਤੀ ਜਾਂਦੀ ਹੈ ਤਾਂ ਕਿ ਪੁੱਤਰ ਦੁੱਧ ਪੀ ਕੇ ਤਾਕਤਵਰ ਬਣਨ। ਨਰੋਏ ਸਰੀੇਰ ਵਿੱਚ ਹੀ ਨਰੋਆ ਦਿਮਾਗ ਹੁੰਦਾ ਹੈ। ਇਸ ਲਈ ਨੌਜਵਾਨਾਂ ਦਾ ਤਾਕਤਵਰ ਹੋਣਾ ਜ਼ਰੂਰੀ ਹੈ। ਤਾਕਤਵਰ ਜਵਾਨਾਂ ਤੇ ਹੀ ਮੁਲਕ ਮਾਣ ਕਰ ਸਕਦਾ ਹੈ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਨੌਜਵਾਨ ਇੱਕ ਰੇਹੜੇ ਨੂੰ ਚੁੱਕ ਕੇ ਦਿਖਾਉੰਦਾ ਹੈ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਧਨੀਆ ਦੇ ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ !

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਦਾ …

Leave a Reply

Your email address will not be published. Required fields are marked *