ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਸਮਾਜ ਵਿੱਚ ਰਹਿੰਦਿਆਂ ਮਰਦ ਅਤੇ ਇਸਤਰੀ ਤੋਂ ਬਿਨਾਂ ਇਕ ਹੋਰ ਸੰਤਾਨ ਭਰੀ ਜਾਂਦੀ ਹੈ ਜਿਸ ਨੂੰ ਕਿੰਨਰ ਦਾ ਨਾਮ ਦਿੱਤਾ ਜਾਂਦਾ ਹੈ ਜੋ ਨਾ ਪੂਰੀ ਔਰਤ ਵਿੱਚ ਆਉਂਦੀ ਹੈ ਤੇ
ਨਾ ਹੀ ਮਰਦ ਵਿੱਚ ਜਿਨ੍ਹਾਂ ਨੂੰ ਸਮਾਜ ਵਿਚ ਉਨ੍ਹਾਂ ਦਾ ਅਲੱਗ ਹੀ ਸਮਾਜ ਵਿੱਚ ਬਣਾ ਦਿੱਤਾ ਜਾਂਦਾ ਹੈ ਇਨ੍ਹਾਂ ਦਾ ਕੰਮ ਲੋਕਾਂ ਦੇ ਘਰਾਂ ਵਿੱਚ ਵਧਾਈ ਮੰਗਣ ਜਾਣਾ ਹੁੰਦਾ ਹੈ ਪਰ ਅੱਜ ਦੇ ਸਮੇਂ ਵਿੱਚ ਇਨ੍ਹਾਂ ਦੀ ਮਹੱਤਤਾ ਕਾਫ਼ੀ ਵਧ ਚੁੱਕੀ ਹੈ ਤੇ ਲੋਕ
ਇਨ੍ਹਾਂ ਦੀ ਵਧਾਈ ਵੀ ਕਾਫ਼ੀ ਮਾਤਰਾ ਵਿੱਚ ਦੇ ਦਿੰਦੇ ਹਨ ਜਿਸ ਕਰਕੇ ਇਨ੍ਹਾਂ ਦਾ ਜੀਵਨ ਖੁਸ਼ਹਾਲ ਤਰੀਕੇ ਨਾਲ ਲੰਗਰ ਹੈ ਉਥੇ ਹੀ ਇਨ੍ਹਾਂ ਵਿੱਚ ਵੀ ਆਪਣੇ ਕਾਰੋਬਾਰ ਨੂੰ ਲੈ ਕੇ ਸੁਆਰਥ ਬਣਦਾ ਜਾ ਰਿਹਾ ਹੈ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ
ਜਿਥੇ ਇਕ ਕਿੰਨਰ ਵੱਲੋਂ ਆਪਣੇ ਚੇਲਿਆਂ ਉੱਪਰ ਸੋਨਾ ਚਾਂਦੀ ਅਤੇ ਲੱਖਾਂ ਰੁਪਇਆਂ ਦਾ ਇਲਜ਼ਾਮ ਲਗਾਇਆ ਗਿਆ ਹੈ ਉਸ ਦਾ ਕਹਿਣਾ ਹੈ ਕਿ ਉਸ ਦੇ ਘਰ ਵਿਚੋਂ ਸੋਨਾ ਅਤੇ ਚਾਂਦੀ ਦੇ ਨਾਲ ਨਗਦੀ ਰੁਪਏ ਵੀ ਚੋਰੀ ਕੀਤੇ ਗਏ ਹਨ ਜਿਸ ਤੋਂ ਬਾਅਦ
ਪੁਲੀਸ ਉਨ੍ਹਾਂ ਤੋਂ ਪੁੱਛਗਿੱਛ ਕਰਦੀ ਹੈ ਫਿਰ ਜਿਸ ਤੋਂ ਬਾਅਦ ਉਹ ਉਸ ਕਿੰਨਰ ਦੇ ਕਈ ਰਾਜ਼ ਖੋਲ੍ਹਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੀ ਕੋਈ ਵੀ ਚੋਰੀ ਨਹੀਂ ਕੀਤੀ ਹੈ ਉਸ ਦੇ ਘਰ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਸਨ
ਜਿਸ ਦੀ ਉਹ ਕਾਰਵਾਈ ਕਰ ਸਕਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਗੁਰੂ ਕੋਲੋਂ ਆਪਣੇ ਲਈ ਇਲਾਕਾ ਮੰਗਿਆ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਇਲਾਕਾ ਦੇਣ ਤੋਂ ਮਨ੍ਹਾ ਕਰ ਦਿੰਦੀ ਹੈ ਅਤੇ ਉਹ ਆਪਣੇ ਗੁਰੂ ਨੂੰ ਛੱਡ ਦਿੰਦੀ ਹੈ
ਜਿਸ ਕਰਕੇ ਉਨ੍ਹਾਂ ਉਪਰ ਝੂਠਾ ਇਲਜ਼ਾਮ ਲਗਾਉਂਦੀ ਹੈ ਨਾਲ ਹੀ ਉਸ ਦੇ ਚੇਲੇ ਵੱਲੋਂ ਵੀ ਕਹਿਣਾ ਹੈ ਕਿ ਉਸ ਨੇ ਇਹ ਵੀ ਕਿਹਾ ਹੈ ਕਿ ਉਸ ਨੂੰ ਛੱਡ ਕੇ ਨਾ ਜਾਵੇ ਜਿਸ ਤੋਂ ਬਾਅਦ ਉਸ ਦੇ ਗੁਰੂ ਨੂੰ ਮਰਵਾ ਕੇ ਉਹਦੀ ਥਾਂ ਉਸ ਨੂੰ ਮਾਲਕਣ ਬਣਾ ਦਿੱਤਾ ਜਾਵੇਗਾ ਜਿਸ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।