ਦੋਸਤੋ chandigarh ਦੇ ਨਾਲ ਲਗਦੇ ਜ਼ੀਰਕਪੁਰ ਦੇ ਵਿੱਚ ਪੁਲਸ ਨੇ ਸਪਾ ਸੈਂਟਰਾਂ ਦੇ ਵਿੱਚ ਰੇਡ ਕੀਤੀ ਜਿੱਥੇ ਸਪਾ ਸੈਂਟਰਾਂ ਦੀ ਕੰਧ ਉਹਲੇ ਇੱਕ ਗਲਤ ਕੰਮ ਦਾ ਅੱਡਾ ਚਲਾਇਆ ਜਾ ਰਿਹਾ ਸੀ। ਦੋਸਤੋ ਪੁਲਸ ਨੂੰ ਇਨ੍ਹਾਂ ਸਪਾ ਸੈਂਟਰਾਂ ਦੇ
ਖਿਲਾਫ ਕਈ ਸ਼ਕਾਇਤਾਂ ਮਿਲ ਰਹੀਆਂ ਹਨ। ਪੁਲਸ ਨੇ ਅੱਜ ਚਾਰ ਤੋਂ ਪੰਜ ਸਪਾਂ ਸੈਂਟਰਾਂ ਦੇ ਵਿੱਚ ਰੇਡ ਮਾਰੀ ਤਾਂ ਜਿੱਥੇ ਪੁਲਿਸ ਨੇ ਮੁੰਡੇ ਕੁੜੀਆਂ ਨੂੰ ਗ੍ਰਿਫਤਾਰ ਕਰ ਲਿਆ। ਦੱਸ ਦਈਏ ਜਿਹੜੇ ਸਪਾ ਸੈਂਟਰ ਵਿੱਚ ਗਲਤ ਕੰਮ ਕਰ ਰਹੇ ਸਨ।
ਦੋਸਤੋ ਬੇਹੱਦ ਬੀਆਈਪੀ ਜੋਨ ਦੇ ਵਿੱਚ ਇਹ ਸਪਾ ਸੈਂਟਰ ਸਨ।ਇਹ ਸੈਂਟਰਾਂ ਵਿੱਚ ਬਾਹਰ ਤਾਂ ਕੁਝ ਹੋਰ ਦੱਸਿਆ ਜਾਂਦਾ ਸੀ ਪਰ ਇਹਨਾਂ ਸਨ ਪਰ ਅੰਦਰ ਗਲਤ ਕੰਮ ਕੀਤਾ ਜਾਂਦਾ ਸੀ। ਦੱਸ ਰਹੀ ਹੈ ਪੁਲਸ ਨੂੰ ਇਨ੍ਹਾਂ ਪੋਸਟਰਾਂ ਦੇ ਅੰਦਰ ਕਈ
ਟਾਇਮ ਸ਼ਕਾਇਤਾਂ ਮਿਲ ਰਹੀਆਂ ਸਨ।ਪੁਲਸ ਨੇ ਅੱਜ 4 ਤੋਂ 5 ਸਪਾ ਸੈਂਟਰਾਂ ਦੇ ਵਿੱਚ ਅਚਾਨਕ ਰੇਡ ਕੀਤੀ ਤਾਂ ਜੇ ਕੁੜੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਸੈਂਟਰਾਂ ਦੇ ਵਿਚ ਇਹ ਗਲਤ ਕੰਮ ਕਰ ਰਹੇ ਸਨ।
ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ