ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ
ਪਹੁੰਚਦੀ ਹੋ ਸਕੇ। ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਾਡੇ ਸਰੀਰ ਦੀ ਇਮਿਊਨਿਟੀ ਮਜ਼ਬੂਤ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ।ਜੇ ਸਾਡੇ ਸਰੀਰ ਦੀ ਇਮਿਊਨਿਟੀ ਮਜ਼ਬੂਤ ਹੋਵੇਗੀ ਤੇ ਸਾਡੇ ਸਰੀਰ ਨੂੰ ਬਿਮਾਰੀਆ ਲੱਗਣ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ। ਜੇ ਤੁਸੀਂ ਵੀ ਕਿਸੇ ਬਿਮਾਰੀ ਤੋਂ ਬਚਣਾ ਹੈ ਫਲੂ ਖੰਘ ਜ਼ੁਕਾਮ ਜਾਂ ਫਿਰ ਕੈਂਸਰ ਜਿਹੀ ਬਿਮਾਰੀ
ਤੋਂ ਬਚਣਾ ਹੈ ਤਾਂ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਜੇ ਤੁਹਾਡੀ ਇਮਿਊਨਿਟੀ ਮਜ਼ਬੂਤ ਹੋ ਜਾਵੇਗੀ ਤਾਂ ਤੁਹਾਡੇ ਸਰੀਰ ਨੂੰ ਲੱਗੀ ਕੋਈ ਵੀ ਬਿਮਾਰੀ ਆਪਣੇ ਆਪ ਠੀਕ ਹੋ ਜਾਵੇਗੀ । ਇਸ ਲਈ ਆਪਣੀ ਖਾਣੇ ਵਿਚ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸ਼ਾਮਲ ਕਰੋ। ਜਿਸ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਅੱਜ ਤੁਹਾਨੂੰ ਦੱਸਾਂਗੇ ਇਸ
ਤਰ੍ਹਾਂ ਦੇ ਕਾੜ੍ਹੇ ਬਾਰੇ ਜਿਸ ਨਾਲ ਸਰੀਰ ਦੀ ਇਮਿਊਨਿਟੀ ਮਜ਼ਬੂਤ ਹੋ ਜਾਵੇਗੀ ਅਤੇ ਤੁਹਾਡੇ ਸਰੀਰ ਨੂੰ ਲੱਗੀ ਹਰ ਬਿਮਾਰੀ ਠੀਕ ਹੋ ਜਾਵੇਗੀ। ਅਤੇ ਤੁਹਾਨੂੰ ਦਵਾਈਆਂ ਲੈਣ ਦੀ ਜ਼ਰੂਰਤ ਨਹੀਂ ਪਵੇਗੀ ਇਹ ਕਾੜ੍ਹਾ ਤੁਹਾਨੂੰ ਵਾਇਰਲ ਬੁਖਾਰ ਖੰਘ ਜ਼ੁਕਾਮ ਜਾਂ ਫ਼ਿਰ ਬਲਗ਼ਮ ਵਾਲੀ ਖੰਘ ਹੈ ਜਾਂ ਸੁੱਕੀ ਖੰਘ ਹੈ ਗਲੇ ਵਿੱਚ ਦਰਦ ਹੈ ਫਿਰ ਵੀ ਤੁਸੀਂ ਇਸ ਕਾੜ੍ਹੇ
ਨੂੰ ਲਓ। ਤੁਹਾਡੀਆਂ ਇਹ ਸਾਰੀਆ ਸਮੱਸਿਆਵਾਂ ਬਿਲਕੁਲ ਠੀਕ ਹੋ ਜਾਣਗੀਆ ।ਇਹ ਕਾੜ੍ਹਾ ਹਰ ਕੋਈ ਲੈ ਸਕਦਾ ਹੈ। ਪਰ ਜੇਕਰ ਤੁਸੀਂ ਇਹ ਕਾੜ੍ਹਾ ਬਚੇ ਨੂੰ ਦੇ ਰਹੇ ਹੋ ਤਾਂ ਇਸ ਦਾ ਇੱਕ ਚੌਥਾਈ ਹਿੱਸਾ ਹੀ ਦੇਣਾ ਹੈ। ਅਤਿ ਜੀ ਤੁਸੀਂ ਇਮਿਊਨਿਟੀ ਮਜ਼ਬੂਤ ਕਰਨੀ ਇਸ ਕਾੜ੍ਹੇ ਨੂੰ ਲੈਂਦੇ ਹੋ ਤਾਂ ਇਸ ਨੂੰ ਇਕ ਦਿਨ ਛੱਡ ਕੇ ਪੀਓ ਜੇ ਤੁਹਾਨੂੰ ਖੰਘ
ਜ਼ੁਕਾਮ ਬਹੁਤ ਜ਼ਿਆਦਾ ਹੈ ਤਾਂ ਇਸ ਕਾੜ੍ਹੇ ਨੂੰ ਦਿਨ ਵਿਚ ਦੋ ਵਾਰ ਵੀ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਸਰੀਰ ਵਿਚ ਜੰਮੀ ਹੋਈ ਬਲਗਮ ਬਾਹਰ ਨਿਕਲ ਜਾਵੇਗੀ ।ਇਮਿਊਨਿਟੀ ਮਜ਼ਬੂਤ ਕਰਨ ਲਈ ਇਸ ਕਾੜ੍ਹੇ ਨੂੰ ਇੱਕ ਦਿਨ ਛੱਡ ਕੇ ਲਓ। ਇਸ ਨਾਲ ਤੁਹਾਨੂੰ ਕਦੇ ਭੀ ਕੋਈ ਬਿਮਾਰੀ ਨਹੀਂ ਹੋਵੇਗੀ। ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਇਸ ਨੁਸਖੇ ਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ।