ਅਜ ਦੀ ਇਸ ਵੀਡੀਓ ਜਿਸ ਦੇ ਵਿਚ ਦੇਖ ਸਕਦੇ ਓ ਕਿਸ ਤਰਾ ਦੇ ਨਾਲ ਰੇਹੜੇ ਤੇ ਚੜੀਆਂ ਇਹ ਔਰਤਾਂ ਇਕ ਦੂਜੇ ਦੇ ਨਾਲ ਕੁਟ ਮਾ ਰ ਕਰ ਦੀਆ ਹੋਈਆ ਨਜਰ ਆ ਰਹੀਆ ਹਨ। ਕਿਸ ਤਰਾ ਦੇ ਨਾਲ ਇਕ ਦੂਜੇ ਦੇ ਗਲਮੋ ਗਲਮੀ ਹੋਈਆਂ ਪਈਆਂ ਹਨ।
ਦਸਿਆ ਜਾ ਰਿਹਾ ਹੈ ਕਿ ਇਹ ਔਰਤਾਂ 75 ਸਾਲ ਦੀ ਬਜੁਰਗ ਮਾਤਾ ਨੂੰ ਧੱਕਾ ਮਾ ਰਕੇ ਹੇਠਾਂ ਸੁੱਟ ਦਿੰਦੀ ਆ ਹਨ ਕਿਹਾ ਜਾ ਰਿਹਾ ਹੈ ਕਿ ਪੱਟੀ ਸ਼ਹਿਰ ਤੋ ਮਾਮਲਾ ਸਾਹਮਣੇ ਆਇਆ ਹੈ। ਸੁਰਿੰਦਰ ਕੌਰ ਮਾਤਾ ਜਿਸ ਦਾ ਕਹਿਣਾ ਹੈ ਕਿ ਇਕ ਕੋਠਾ ਸੀ ਪਹਿਲਾ ਨਿਸ਼ਾਨ ਸਿੰਘ ਨੇ ਥਾ ਲਿਆ
ਪਰਮਜੀਤ ਨੇ ਕਿਹਾ ਥਾ ਨਹੀ ਲੈਣ ਦੇਣਾ ਕਾਗਜ ੳੁਦੋ ਨਹੀ ਦਿੱਤੇ ਗਏ। ਵਿਸਾਖ ਜੇਠ ਚ ਪੈਸੇ ਮੋੜ ਦਿੱਤੇ ਪਰਮਜੀਤ ਦੇ ਵਲੋ ਕਰਿਆ ਜਾ ਰਿਹਾ ਹੈ ਕਿ ਥਾ ਨਹੀ ਵਲਣ ਦੇਣਾ ਮਰਦੀ ਮਰ ਜਾਵੇਗੀ ਘਰ ਦੇ ਵਿਚ ਇਕੱਲੀ ਹੈ। ਨਿਸ਼ਾਨ ਸਿੰਘ ਜਿਹੜਾ ਕਹਿ ਰਿਹਾ ਹੈ ਕਿ
ਅਜ ੳੁਹ ਕਬਜਾ ਕਰ ਰਹੇ ਹਨ ਤਾ ਕਰਨ ਨਹੀ ਦੇ ਰਹੇ ਜਮੀਨ ਪਹਿਲਾ ਵੇਚ ਦਿੱਤੀ ਹੈ ਮੁੰਡਾ ਮਾਤਾ ਦਾ ਦੁਬਈ ਚਲਾ ਗਿਆ।ਹੁਣ ਝੋਨਾ ਵੱਢ ਕੇ ਵਿਹਲੇ ਹੋਏ ਹਨ ਤੇ ਕਬਜਾ ਕਰਨ ਲਗੇ ਹਨ ਤਾ ਮਾਤਾ ਦੇ ਵਲੋ ਦਰਖਾਸਤ ਦੇ ਦਿੱਤੀ ਜਾਂਦੀ ਹੈ ਗਵਾਹ ਹੀਰਾ ਸਿੰਘ ਤੇ ਪਰਮ ਜੀਤ ਸਿੰਘ ਹਨ। ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ