ਪੁਲਿਸ ਵੱਲੋ ਕਾਬੂ ਕਰਕੇ ਲਿਆਦੇ ਜਾ ਰਹੇ ਜਨਾਨੀ ਸਣੇ ਇਹਨਾ ਦੋ ਬੰਦਿਆ ਵਿੱਚੋ ਇੱਕ ਬਾਰੇ ਜਾਣ ਕੇ ਤੁਹਾਡੇ ਵੀ ਪੈਰਾ ਹੇਠੋ ਜਮੀਨ ਨਿਕਲ ਜਾਵੇਗੀ ਦੋ ਬੰਦੇ ਅਤੇ ਜਨਾਨੀ ਚੋਰੀ ਚੋਰੀ ਗਰੁੱਪ ਬਣਾ ਕੇ ਆਜਿਹੇ ਗੰਦੇ ਕੰਮ ਕਰਦੇ ਸਨ ਕਿ ਪੁਲਿਸ ਵਾਲੇ ਆਪ ਵੀ ਹੈਰਾਨ ਹੋਈ ਫਿਰਦੇ ਹਨ
ਕਦੇ ਅਪਰਾਧੀਆਂ ਨੂੰ ਆਪ ਫੜ ਸਜਾ ਦਵਾਉਣ ਵਾਲਾ ਇੱਕ ਮੌਜੂਦਾ ਐਡੀਸ਼ਨਲ ਐਸ ਐਚ ਉ ਜੋ ਕਿ ਅੱਜ ਖੁਦ ਪੁਲਿਸ ਦੇ ਹੱਥ ਹੈ ਅਤੇ ਉਸ ਨੂੰ ਸਜਾ ਮਿਲਣ ਜਾ ਰਹੀ ਹੈ ਇਹ ਮਾਮਲਾ ਲੁਧਿਆਣੇ ਦਾ ਹੈ ਜਿਥੇ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ
ਸਬ ਇੰਸਪੈਕਟ ਹਰਜਿੰਦਰ ਕੁਮਾਰ ਜੋ ਕਿ ਲੁਧਿਆਣਾ ਵਿਖੇ ਡਵਿਜਨ ਨੰਬਰ ਪੰਜ ਵਿੱਚ ਐਡੀਸ਼ਨ ਐਸ ਐਚ ਉ ਦੇ ਬਤੌਰ ਕੰਮ ਕਰ ਰਿਹਾ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋ ਕਾਫੀ ਨਸ਼ਾ ਵੀ ਬਰਾਮਦ ਹੋਇਆ ਤਫਦੀਸ਼ ਦੇ ਦੌਰਾਨ
ਇਸ ਦੇ ਦੋ ਸਾਥੀ ਇੱਕ ਜਨਾਨੀ ਜਿਸ ਦਾ ਨਾਮ ਹਰਜਿੰਦਰ ਕੌਰ ਹੈ ਅਤੇ ਨਾਲ ਇੱਕ ਹੋਰ ਬੰਦਾ ਜਿਸ ਦਾ ਨਾਮ ਰੁਹਿਤ ਕੁਮਾਰ ਹੈ ਉਹਨਾ ਨੂੰ ਵੀ ਫੜਿਆ ਗਿਆ ਅਤੇ ਉਹ ਫਿਲੌਰ ਦੇ ਰਹਿਣ ਵਾਲੇ ਸਨ ਉਹਨਾ ਕੋਲੋ ਵੀ ਹੋਰ ਪਦਾਰਥ ਫੜੇ ਗਏ
ਇਸ ਤਰਾਂ ਇਹਨਾ ਦਾ ਨੈਟਵਰਕ ਲੁਧਿਆਣਾ ਤੋ ਫਿਲੌਰ ਦੇ ਆਸ ਪਾਸ ਦੇ ਇਲਾਕਿਆ ਵਿੱਚ ਇਹ ਚੀਜ ਪਹੁੰਚਾਉਣ ਦਾ ਸੀ ਅਤੇ ਇਹਨਾ ਵੱਲੋ ਕੀਤੇ ਜਾ ਰਹੇ ਇਸ ਧੰਦੇ ਨੂੰ ਪੁਲਿਸ ਨੇ ਬੰਦ ਕੀਤਾ ਅਤੇ ਹੁਣ ਇਹਨਾ ਦੀ ਤਫਦੀਸ਼ ਚੱਲ ਰਹੀ ਹੈ ਅਤੇ ਇਸ ਤੋ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਇਹ ਔਰਤ ਜੋ ਹੈ ਉਹ ਤਕਰੀਬ ਦਸ ਸਾਲਾਂ ਤੋ ਇਹੀ ਕੰਮ ਕਰਦੀ ਆ ਰਹੀ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ