ਤੁਹਾਨੂੰ ਦੱਸ ਦਈਏ ਕਿ ਇਸ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਪੁਲੀਸ ਵਾਲਿਆਂ ਨੇ ਇਥੇ ਇਕ ਮਾਮਲਾ ਦਰਜ ਕੀਤਾ ਹੈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ
ਤੇ ਗੁਰਦੀਪ ਸਿੰਘ ਨਾਮ ਦਾ ਵਿਅਕਤੀ ਜਿਸ ਦੀ ਉਮਰ 30 ਸਾਲ ਅਤੇ ਇੱਕ ਮਨਪ੍ਰੀਤ ਕੌਰ ਨਾਮ ਦੀ ਕੁੜੀ ਜਿਸ ਦੀ ਉਮਰ 25 ਸਾਲ ਹੈ। ਜਦੋਂ ਮਨਜੀਤ ਕੌਰ ਦੇ ਪਿਤਾ ਨੂੰ ਪਤਾ ਲੱਗਿਆ ਕਿ ਉਸ ਦੀ ਕੁੜੀ ਦੀ ਗੁਰਦੀਪ ਸਿੰਘ ਦੇ ਨਾਮ ਦੇ ਮੁੰਡੇ ਦੇ ਨਾਲ ਗੱਲਬਾਤ ਹੈ
ਤਾਂ ਉਸ ਕੁੜੀ ਦੇ ਪਿਤਾ ਨੇ ਪਹਿਲਾਂ ਤਾਂ ਗੁਰਦੀਪ ਸਿੰਘ ਨੂੰ ਕੁਝ ਪਰਿਵਾਰਿਕ ਮੈਂਬਰਾਂ ਦੇ ਨਾਲ ਮਿਲ ਕੇ ਗੰਡਾਸਿਆਂ ਨਾਲ ਮਾਰ ਦਿੱਤਾ ਅਤੇ ਬਾਅਦ ਵਿੱਚ ਆਪਣੀ ਕੁੜੀ ਦਾ ਗਲਾ ਘੋਟ ਕੇ ਉਸ ਨੂੰ ਮਾਰ ਦਿੱਤਾ। ਕਿਉਂਕਿ ਉਸ ਦੇ ਪਿਤਾ ਨੇ ਦੇਖਿਆ ਕਿ ਉਸਦੀ ਕੁੜੀ ਨੇ
ਗੁਰਦੀਪ ਸਿੰਘ ਨੂੰ ਆਪਣੇ ਘਰ ਦੇ ਵਿੱਚ ਬੁਲਾਇਆ ਹੋਇਆ ਸੀ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ
ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ