ਦਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਜਿਹੜਾ ਕਿ ਵਿਆਹ ਕਰਨ ਦੇ ਲਈ ਆਓਂਦਾ ਹੈ ਜਿਸ ਦਾ ਦੂਜਾ ਵਿਆਹ ਹੋਣਾ ਸੀ ੳੁਸੀ ਸਮੇ ੳੁਸ ਜਗਾ ਤੇ ਡਿਪਟੀ ਕਮਿਸ਼ਨਰ ਦੇ ਬਾਹਰ ੳੁਸ ਦੀ ਪਹਿਲੀ ਪਤਨੀ ਆ ਜਾਂਦੀ ਹੈ। ਜਿਸ ਦੇ ਵਲੋ ਕਿਹਾ ਜਾ ਰਿਹਾ ਹੈ ਕਿ
ਇਸ ਦਾ ਵਿਆਹ ਹੋਇਆ ਹੈ ਤੇ ਇਸ ਦੇ ਜਵਾਕ ਵੀ ਹਨ ਚੋਰੀ ਫਿਰ ਵੀ ਦੂਜਾ ਵਿਆਹ ਕਰਨ ਦੇ ਲਈ ਆਇਆ ਹੈ। ਬੰਦਾ ਕਹਿ ਰਿਹਾ ਹੈ ਕਿ ੳੁਸ ਦੀ ਕੋਰਟ ਮੈਰਿਜ ਹੋਈ ਹੈ ੳੁਸ ਦੇ ਕੋਲ ਸਾਰੇ ਪਰੂਫ ਹਨ 7 ਸਾਲ ਹੋ ਗਏ ਹਨ ਪਹਿਲੀ ਘਰਵਾਲੀ ਨੇ ਨੇੜੇ ਨਹੀ
ਲਗਣ ਦਿੱਤਾ ਨਾਲ ਰਹਿੰਦੀ ਨਹੀ ਤਾ ਬੰਦੇ ਨੇ ਰੋਟੀ ਤਾ ਖਾਣੀ ਹੈ। ੳੁਹ ਵੀ ਕੀ ਕਰੇ ਜਿਸ ਦੇ ਬਾਦ ਔਰਤ ਦਾ ਕਹਿਣਾ ਹੈ ਕਿ ੳੁਸ ਦੀ ਮਾ ਪਿਓ ਮਾ ਰ ਤੇ ਇਕ ਨੰਬਰ ਦਾ ਕੁੱ ਤਾ ਬੰਦਾ ਹੈ। 17 ਸਾਲਾ ਦਾ ਮੁੰਡਾ ਤੇ 14 ਸਾਲ ਦੀ ਕੁੜੀ ਹੈ ਤੁਸੀ ਦੇਖ ਸਕਦੇ ਓ ਕਿ
ਲੜ ਰਹੇ ਹਨ ਔਰਤ ਕਹਿ ਰਹੀ ਹੈ ਕਿ ੳਸ ਦਾ ਸਾਰਾ ਕੁਝ ੳੁਜਾ ੜ ਕੇ ਰਖ ਦਿੱਤਾ। ਦਸਿਆ ਜਾ ਰਿਹਾ ਹੈ ਕਿ ਇਹਨਾ ਦੀ ਪਹਿਲੀ ਮੈਰਿਜ ਹੋਈ ਹੈ ਕਹਿਣਾ ਹੈ ਕਿ ੳੁਸ ਦੇ ਸਿਰ ਦੇ ਵਿਚ ਇੱਟ ਵੱਜੀ ਹੈ ਜਿਸ ਦੇ ਕਾਰਨ ਖੂਨ ਵੀ ਨਿਕਲ ਰਿਹਾ ਹੈ। ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ