ਦੁੱਧ ਹੋਇਆ ਮਹਿੰਗਾ ਦੇਖੋ ਕਿੱਥੇ ਕਿੱਥੇ ਵਧੇ ਰੇਟ !

ਪਸ਼ੂ ਪਾਲਕਾਂ ਅਤੇ ਕਿਸਾਨਾਂ ਦੇ ਲਈ ਇਕ ਵੱਡੀ ਖੁਸ਼ਖਬਰੀ ਹੈ। ਦੋਸਤੋ ਕਿਉਂਕਿ ਮੱਝ ਦੇ ਦੁੱਧ ਦਾ ਰੇਟ ਪੱਚਾਸੀ ਰੁਪਏ ਲੀਟਰ ਕਰ ਦਿੱਤਾ ਗਿਆ ਹੈ। ਪਹਿਲਾਂ ਤੇਲ ਕੰਪਨੀਆਂ ਨੇ ਰਸੋਈ ਗੈਸ ਵਿਚ ਵਾਧਾ ਕੀਤਾ ਸੀ। ਤੇ ਹੁਣ ਦੁੱਧ ਦੇ ਭਾਅ ਵਿੱਚ ਵੀ ਵਾਧਾ ਹੋਇਆ ਹੈ।

ਦੱਸ ਦੇਈਏ ਮਾਰਚ ਦੇ ਵਿੱਚ ਦੋ ਹਜ਼ਾਰ ਤੇਈ ਤੋਂ ਦੁੱਧ ਦੀਆਂ ਕੀਮਤਾਂ ਵਿਚ ਪੰਜ ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਅੱਜ ਸਵੇਰੇ ਜਾਰੀ ਕੀਤੇ ਗਏ ਨਵੇ ਰੇਟਾ ਦੇ ਮੁਤਾਬਿਕ ਮੁੰਬਈ ਦੇ ਵਿੱਚ ਇੱਕ ਲੀਟਰ ਮੱਝ ਦੇ ਦੁੱਧ ਦੀ ਕੀਮਤ ਪੱਚਾਸੀ ਰੁਪਏ ਹੋ ਗਈ ਹੈ

ਜੋ ਕਿ ਪਹਿਲਾਂ ਅੱਸੀਂ ਵੀ ਮਿਲਦੀ ਸੀ। ਦੋਸਤੋ ਨਵੀਆਂ ਦਰਾਂ ਇਕੱਤੀ ਅਗਸਤ ਦੋ ਹਜ਼ਾਰ ਤੇਈ ਤਕ ਲਾਗੂ ਰਹਿਣਗੀਆਂ। ਇਸ ਤੋਂ ਬਾਅਦ ਇਕ ਬਾਅਦ ਫਿਰ ਇੱਕ ਵਾਰ ਇਸ ਵਿਚ ਸਮੱਖਿਆ ਕਰੇਗੀ।

ਦਸੰਬਰ ਦੋ ਹਜ਼ਾਰ 22 ਤੋਂ ਬਾਅਦ ਮੁੰਬਈ ਦੇ ਵਿੱਚ ਕੀਮਤਾਂ ਵਿਚ ਦੂਜੀ ਵਾਰ ਵਾਧਾ ਹੋਇਆ ਹੈ। ਇਸ ਤੋਂ ਬਾਅਦ ਪੰਜਾਬ ਦੇ ਵਿਚ ਵੀ ਕੀਮਤਾਂ ਵਧਣ ਦਾ ਅਸਰ ਦੇਖਿਆ ਜਾਵੇਗਾ। ਤੇ ਪੰਜਾਬ ਦੇ ਵਿਚ ਵੀ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲੇਗਾ।

ਜਿਵੇਂ ਜਿਵੇਂ ਦੁੱਧ ਦੀ ਕੀਮਤ ਲਗਾਤਾਰ ਮਹਿੰਗੀ ਹੁੰਦੀ ਜਾਂਦੀ ਹੈ ਇਹ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦਾ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਹੁਣੇ ਹੁਣੇ ਮੁੱਖ ਮੰਤਰੀ ਨੇ ਕੀਤੇ ਇਹ ਵੱਡੇ ਐਲਾਨ !

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ …

Leave a Reply

Your email address will not be published. Required fields are marked *