ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਜੇਕਰ ਤੁਹਾਡੇ ਹੱਥਾਂ ਪੈਰਾਂ ਅਤੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਜੋੜਾਂ ਵਿਚ ਕੜਕੜ ਦੀ ਆਵਾਜ਼ ਆਉਂਦੀ ਹੈ ਜਾਂ ਫਿਰ ਸਰੀਰ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ
ਤੁਹਾਡੇ ਲਈ ਇਕ ਬਹੁਤ ਹੀ ਅਸਰਦਾਰ ਅਤੇ ਦੇਸੀ ਨੁਸਖਾ ਲੈ ਕੇ ਹਾਜ਼ਰ ਹਾਂ ਜਿਸ ਨਾਲ ਤੁਸੀਂ ਜਿਹੀਆਂ ਸਮੱਸਿਆਵਾਂ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਸਕਦੇ ਹੋ ਅਤੇ ਦੇਸੀ ਨੁਸਖਾ ਤੁਹਾਡੇ ਘਰ ਵਿਚ ਹੀ ਪਈ ਸਮੱਗਰੀ ਤੋਂ ਤਿਆਰ ਕਰ ਸਕਦੇ ਹੋ
ਇਸ ਨੁਸਖ਼ੇ ਲਈ ਸਭ ਤੋਂ ਪਹਿਲਾਂ ਜੋ ਚੀਜ਼ ਚਾਹੀਦੀ ਉਹ ਹੈ ਕਲੌਂਜੀ,ਦੂਜੀ ਚੀਜ਼ ਲੈਣੀ ਹੈ ਚਿੱਟੇ ਤਿਲ,ਇਸ ਤੋਂ ਬਾਅਦ ਲੈਣੇ ਹਨ ਅਲਸੀ ਦੇ ਬੀਜ,ਅੱਧੇ ਗਿਲਾਸ ਪਾਣੀ ਵਿੱਚ ਅੱਧਾ ਚਮਚ ਕਲੌਂਜੀ ਦੇ ਬੀਜਾਂ ਨੂੰ ਭਿਓਂ ਕੇ ਰੱਖ ਲਵੋ ਪੂਰੀ ਰਾਤ ਇਨ੍ਹਾਂ ਬੀਜਾਂ ਨੂੰ ਪਾਣੀ ਵਿਚ ਭਿਓਂ ਕੇ ਰੱਖਣਾ ਹੈ
ਇਸ ਤੋਂ ਬਾਅਦ ਸਵੇਰੇ ਇਸ ਨੂੰ ਪਾਣੀ ਸਮੇਤ ਹੀ ਉਬਾਲਣਾ ਹੈ ਚਾਹ ਵਾਂਗ ਚਾਰ ਪੰਜ ਮਿੰਟਾਂ ਤਾਂ ਇਸ ਨੂੰ ਉਬਾਲ ਕੇ ਇਸ ਦਾ ਕਾੜ੍ਹਾ ਬਣਾ ਲੈਣਾ ਹੈ ਅਤੇ ਮਿੱਠੇ ਵਾਸਤੇ ਤੁਸੀਂ ਤੋਂ ਕਰ ਸਕਦੇ ਹੋ ਇਸ ਦੀ ਵਰਤੋਂ ਤੁਸੀਂ ਰੋਟੀ ਤੋਂ ਇੱਕ ਘੰਟਾ ਪਹਿਲਾਂ
ਚਾਹ ਦੇ ਵਾਂਗ ਕਰਨਾ ਹੈ ਇਸ ਨਾਲ ਤੁਹਾਡੇ ਜੋਡ਼ਾਂ ਤੇ ਪੈਰਾਂ ਦਾ ਦਰਦ ਹਮੇਸ਼ਾਂ ਲਈ ਦੂਰ ਹੋ ਜਾਵੇਗਾ ਅਤੇ ਤੁਹਾਡੇ ਸਰੀਰ ਨੂੰ ਤੰਦਰੁਸਤ ਬਣਾ ਦੇਵੇਗਾ ਬਾਕੀ ਦੀ ਪੂਰੀ ਜਾਣਕਾਰੀ ਸੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।