ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਸਾਰਿਆਂ ਨੂੰ ਪਤਾ ਹੈ ਕੇ ਲੋਕ ਬਹੁਤ ਵੱਡੀ ਗਿਣਤੀ ਦੇ ਵਿਚ ਬਾਹਰਲੇ ਦੇਸ ਜਾਂਦੇ ਹਨ , ਉਹ ਆਪਣੇ ਪਰਿਵਾਰ ਨੂੰ ਛੱਡ ਕੇ ਜਾਂਦੇ ਹਨ , ਉਹ ਆਪਣਾ ਜੀਵਨ ਬਨਾਉਣ ਦੇ ਲਈ ਬਾਹਰ ਜਾਂਦੇ ਹਨ , ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ
ਇਕ ਮਾਂ ਆਪਣੇ ਪੁੱਤ ਨੂੰ 3 ਸਾਲ ਦੇ ਬਾਅਦ ਮਿਲਦੀ ਹੈ , ਉਹ ਉਸਨੂੰ ਜੱਫੀ ਪਾਉਂਦੀ ਹੈ ਅਤੇ ਰੋਣ ਲੱਗ ਜਾਂਦੀ ਹੈ , ਵੀਡੀਓ ਦੇ ਵਿਚ ਇਸ ਤਰਾਂ ਲੱਗ ਰਿਹਾ ਹੈ ਕੇ ਬੱਚਾ ਆਪਣੇ ਆਪ ਨੂੰ ਛੁਡਾ ਰਿਹਾ ਹੋਵੇ , ਬੱਚੇ ਨੂੰ ਆਪਣੇ ਮਾਂ ਦੀ ਪਛਾਣ ਨਹੀਂ ਆਉਂਦੀ ਹੈ , ਕਿਉਂਕਿ ਉਹ ਉਸਨੂੰ ਛੱਡ ਕੇ
ਕੈਨੇਡਾ ਦੀ ਧਰਤੀ ਤੇ ਚਲੀ ਗਈ ਸੀ। ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਫੋਕੀ ਸੋਰਤ ਦਾ ਨਾਮ ਦੇ ਰਹੇ ਹਨ ਅਤੇ ਬਹੁਤ ਸਾਰੇ ਇਸਨੂੰ ਮਜਬੂਰੀ ਕਹਿ ਰਹੇ ਹਨ ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ