ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤ ਜਿਵੇਂ ਕਿ ਤੁਰ ਜਾਣ ਤੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਅਜਿਹੇ ਮਾਮਲੇ ਦੇਖਣ ਨੂੰ ਮਿਲ ਜਾਂਦੇ ਹਨ ਜਿਨ੍ਹਾਂ ਵਿੱਚ ਅਜੀਬੋ ਗਰੀਬ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ
ਜਿਸ ਨੂੰ ਦੇਖ ਕੇ ਲੋਕ ਵੀ ਹੈਰਾਨ ਰਹਿ ਜਾਂਦੇ ਹਨ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਥੇ ਇਕ ਘਰ ਵਿਚ ਉਨ੍ਹਾਂ ਦੇ ਵਲੋਂ ਭਾਗ ਇੱਕ ਕੁੱਤਾ ਗਾਇਬ ਹੋ ਜਾਂਦਾ ਹੈ ਜਿਸਦੀ ਭਾਲ ਉਨ੍ਹਾਂ ਦੇ ਪਰਿਵਾਰ ਵੱਲੋਂ ਲਗਾਤਾਰ ਇਕ ਹਫ਼ਤੇ ਤਕ ਕੀਤੀ ਜਾਂਦੀ ਹੈ ਪਰ
ਉਨ੍ਹਾਂ ਨੂੰ ਕੋਈ ਵੀ ਖ਼ਬਰ ਨਹੀਂ ਮਿਲਦੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਦੀਵਾਰ ਵਿੱਚੋਂ ਅਜੀਬੋਗਰੀਬ ਰੋਣ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਜਿਸ ਤੋਂ ਬਾਅਦ ਇੱਕ ਪਰ ਰੈਸਕਿਊ ਵਾਲਿਆਂ ਨੂੰ ਬੁਲਾਇਆ ਯਤਨ ਦੇਖੇਗੀ ਇੱਕ ਦੀਵਾਰ ਵਿੱਚ
ਕੁੱਤੇ ਦੇ ਰੋਣ ਦੀ ਆਵਾਜ਼ ਜਾਰੀ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਦੀਵਾਰ ਭੰਨ ਕੇ ਉਸ ਕੁੱਤੇ ਨੂੰ ਕੱਢਿਆ ਅਤੇ ਉਨ੍ਹਾਂ ਰੈਸਕਿਊ ਦੌਰਾਨ ਦੱਸਿਆ ਕਿ ਕੁੱਤਾ ਇੱਕ ਦਰਾਰ ਰਾਹੀਂ ਉਸ ਇਮਾਰਤ ਵਿਚ ਫਸ ਗਿਆ ਸੀ ਜਿਸ ਤੋਂ ਵੱਧ
ਇਮਾਰਤਾਂ ਦੇ ਵਿਚ ਫਸਣ ਕਾਰਨ ਬਾਹਰ ਨਹੀਂ ਨਿਕਲ ਸਕਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਪੋਸਟ ਵੀ ਟਵਿੱਟਰ ਉੱਪਰ ਪਾਈ ਗਈ ਸੀ ਅਤੇ ੳੁਨ੍ਹਾਂ ਇਸਕੋ ਵਾਲਿਆਂ ਦੀ ਲੋਕਾਂ ਵੱਲੋਂ ਤਾਰੀਫ ਵੀ ਕੀਤੀ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ