ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਉਸ ਤੋਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਾਡੇ ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਸਾਡਾ ਦਿਲ ਹੈ ਜੋ ਕਿ ਬਿਨਾਂ ਰੁਕੇ ਲਗਾਤਾਰ ਕੰਮ ਕਰਦਾ ਰਹਿੰਦਾ ਹੈ ਅਤੇ ਅੱਜ ਦੇ ਸਮੇਂ ਵਿੱਚ
ਦੁਨੀਆਂ ਭਰ ਦੇ ਵਿੱਚ ਦਿਲ ਨਾਲ ਜੁੜੀਆਂ ਹੋਈਆਂ ਬੀਮਾਰੀਆਂ ਦੀ ਸੰਖਿਆ ਵਧਦੀ ਜਾ ਰਹੀ ਹੈ ਪਹਿਲਾਂ ਵਧਦੀ ਉਮਰ ਦੇ ਕਾਰਨ ਹੀ ਦਿਲ ਦਾ ਦੌਰਾ ਪੈਂਦਾ ਸੀ ਹਾਰਟ ਫੇਲਿਅਰ ਵਰਗੀਆਂ ਸਮੱਸਿਆਵਾਂ ਹੁੰਦੀਆਂ ਸਨ ਪਰ ਦੋਸਤ ਹੁਣ ਘੱਟ
ਉਮਰ ਦੇ ਲੋਕਾਂ ਵਿੱਚ ਵੀ ਇਹ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ ਇਸ ਦਾ ਕਾਰਨ ਹੈ ਦੋਸਤੋ ਨਾਂ ਦਾ ਗਲਤ ਖਾਣ ਪੀਣ ਅਤੇ ਆਪਣੀ ਸਿਹਤ ਪ੍ਰਤੀ ਧਿਆਨ ਨਾ ਦੇਣਾ ਅੱਜ ਦੇ ਸਮੇਂ ਵਿੱਚ ਦੋਸਤੋ ਬਹੁਤ ਸਾਰੀਆਂ ਬਿਮਾਰੀਆਂ ਹੋਰ ਵੀ ਅਜਿਹੀਆਂ ਹਨ ਜੋ ਕਿ
ਛੋਟੀ ਉਮਰ ਵਿੱਚ ਹੀ ਸਾਨੂੰ ਜਕੜ ਲੈਂਦੀਆਂ ਹਨ ਅੱਜ ਦੇ ਸਮੇਂ ਵਿਚ ਪੈਂਤੀ ਤੋਂ ਚਾਲੀ ਸਾਲ ਦੀ ਉਮਰ ਵਿੱਚ ਲੋਕਾਂ ਦੇ ਦਿਲ ਦੇ ਦੌਰੇ ਦੇ ਕਾਰਨ ਅਤੇ ਹਾਰਟ ਫੇਲਿਅਰ ਦੇ ਕਾਰਨ ਮੌਤ ਹੋ ਸਕਦੀ ਹੈ ਅੱਜ ਇਸ ਦੇ ਨਾਲ ਨਾਲ ਦੋਸਤੋ ਇਹ ਧਮਨੀ ਦੇ
ਰੋਗ ਵੀ ਹੋ ਸਕਦੇ ਹਨ ਜੇਕਰ ਤੁਹਾਨੂੰ ਲਗਾਤਾਰ ਸਾਹ ਲੈਣ ਵਿੱਚ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਸੀਂ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਦੋ ਤੋਂ ਇਹ ਲੱਛਣ ਦਿਖਣ ਤੇ ਤੁਹਾਨੂੰ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ ਅਤੇ
ਇਸ ਦੇ ਨਾਲ ਨਾਲ ਇਹ ਤੁਹਾਡੇ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ ਵੀ ਹੁੰਦਾ ਹੈ ਇਸ ਤੋਂ ਬਾਅਦ ਦੋਸਤ ਤੁਹਾਡੇ ਮੋਢੇ ਅਤੇ ਛਾਤੀ ਵਿੱਚ ਦਰਦ ਰਹਿਣਾ ਕਮਜ਼ੋਰ ਦਿਲ ਦੀ ਸਮੱਸਿਆ ਨਾਲ ਤੁਹਾਨੂੰ ਸੀਨੇ ਵਿਚ ਖੱਬੇ ਪਾਸੇ ਸਭ ਤੋਂ ਜ਼ਿਆਦਾ
ਦਰਦ ਹੁੰਦਾ ਹੈ ਇਹ ਦਰਦ ਦੋਸਤੋ ਦਿਲ ਦੀਆਂ ਮਾਸਪੇਸ਼ੀਆਂ ਵਿੱਚ ਤਕਲੀਫ ਦੀ ਵਜ੍ਹਾ ਕਾਰਨ ਹੁੰਦਾ ਹੈ ਦਿਲ ਦੀ ਕਮਜ਼ੋਰੀ ਦੇ ਕਾਰਨ ਸੀਨੇ ਵਿਚ ਹੋਣ ਵਾਲਾ ਦਰਦ ਕਈ ਵਾਰ ਜ਼ਿਆਦਾ ਵੀ ਹੋ ਸਕਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ