ਦਿਨ ਦਿਹਾੜੇ ਘਰ ਵਿਚ ਵੜ ਕੇ ਮੁੰਡੇ ਕਰ ਰਹੀ ਕਾਰਾ ਫੜੇ ਗਏ ਹੋਈ, ਛਿੱਤਰ ਪਰੇਡ !

ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜਕੱਲ੍ਹ ਪੰਜਾਬ ਚ ਲੋਕਾਂ ਦੇ ਨਸ਼ੇ ਕਾਰਨ ਕਰ ਬਹੁਤ ਮਾੜੇ ਹਾਲਾਤ ਹੋ ਪਏ ਨੇ ਪੰਜਾਬ ਦੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਧੱਸਦੇ ਤੁਰੇ ਜਾ ਰਹੇ ਨੇ

ਉਹ ਨਸ਼ੇ ਦੀ ਪਲ ਪੂਰੀ ਕਰਨ ਲਈ ਲੋਕਾਂ ਦੇ ਘਰਾਂ ਵਿਚ ਚੋਰੀਆਂ ਠੱਗੀਆਂ ਮਾਰਦੇ ਹਨ ਤੇ ਜਿਸ ਨਾਲ ਉਹ ਆਪਣੇ ਸਾਮਾਨ ਦਾ ਹੱਲ ਕਰ ਸਕਣ ਚੋਰੀ ਦੇ ਸਾਮਾਨ ਨੂੰ ਵੇਚ ਕੇ ਜੋ ਉਹਨਾਂ ਨੂੰ ਰਕਮ ਵਸੂਲ ਹੁੰਦੀ ਹੈ ਉਸ ਦਾ ਉਹ ਨਸ਼ਾ ਲੈ ਕੇ ਕਰ ਲੈਂਦੇ ਨੇ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ

ਫਗਵਾੜਾ ਦੇ ਰਹਿਣ ਵਾਲੇ ਨਸ਼ੇ ਦੇ ਆਦੀ ਨੌਜਵਾਨਾਂ ਨੇ ਘਰ ਵਿੱਚ ਬਹੁਤ ਵੱਡੀ ਚੋਰੀ ਕੀਤੀ ਜਿਥੇ ਉਨ੍ਹਾਂ ਨੇ ਘਰ ਵਿੱਚ ਸੋਨੇ ਦੀ ਚੇਨ ਸੋਨੇ ਦੀ ਮੁੰਦਰੀ ਅਤੇ ਇਕ ਚਾਂਦੀ ਦਾ ਕੜਾ ਚੁੱਕਿਆ ਨਾਲ ਹੀ ਉਨ੍ਹਾਂ ਕਿਹਾ ਗਿਆ ਸੱਠ ਹਜ਼ਾਰ ਰੁਪਏ ਨਗਦ ਪੈਸੇ ਚੋਰੀ ਕਰਕੇ ਲੈ ਗਏ ਅਤੇ

ਨਾਲ ਫੋਨ ਵੀ ਚੋਰੀ ਕਰਕੇ ਲੈ ਕੇ ਗਏ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਸੀਸੀਟੀਵੀ ਕੈਮਰੇ ਰਾਹੀਂ ਉਨ੍ਹਾਂ ਚੋਰਾਂ ਨੂੰ ਫੜ ਲਿਆ ਅਤੇ ਹੁਣ ਚੋਰਾਂ ਵੱਲੋਂ ਸੋਨੇ ਦੀਆਂ ਚੀਜ਼ਾਂ ਜਿਸ ਸੁਨਿਆਰੇ ਨੂੰ ਵੇਚਿਆ ਸੀ ਤਾਂ ਉਨ੍ਹਾਂ ਨੇ ਉਸ ਸੁਨਿਆਰੇ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸੋਨੇ ਦੀ ਚੈਨ ਅਤੇ ਮੁੰਦੀ

ਉਸ ਕੋਲ ਵੇਚੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲੀਸ ਨੂੰ ਸਾਰੀ ਜਾਣਕਾਰੀ ਦਿੱਤੀ ਅਤੇ ਮੌਕੇ ਤੇ ਹੀ ਪੁਲਸ ਨੇ ਆ ਕੇ ਆਪਣੀ ਕਾਰਵਾਈ ਸ਼ੁਰੂ ਕੀਤੀ ਉਦੋਂ ਚੋਰਾਂ ਨੇ ਵੀ ਆਪਣਾ ਗੁਨਾਹ ਕਬੂਲ ਕੀਤਾ ਬਾਕੀ ਦੀ ਜਾਣਕਾਰੀ ਵਿੱਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਹੁਣੇ ਹੁਣੇ ਮੁੱਖ ਮੰਤਰੀ ਨੇ ਕੀਤੇ ਇਹ ਵੱਡੇ ਐਲਾਨ !

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ …

Leave a Reply

Your email address will not be published. Required fields are marked *