ਦਸੰਬਰ ਮਹੀਨੇ ਵਿੱਚ ਜਨਮਦਿਨ ਮਨਾਉਣ ਵਾਲੇ ਭੁੱਲਕੇ ਵੀ ਇਹ ਗਲਤੀ ਨਾ ਕਰਨਾ ਔਰਤਾਂ ਜਰੂਰ ਧਿਆਨ ਰੱਖਣ ਅੱਜ ਕੁੱਝ ਗੱਲਾਂ ਸਾਝੀਆਂ ਕਰਾਂਗੇ ਜਿਸ ਤਰਾਂ ਲਗਭਗ ਅਸੀ ਸਾਰੇ ਹੀ ਜਾਣਦੇ ਹਾਂ ਕਿ ਇਹ ਦਸੰਬਰ ਦਾ ਜਿਹੜਾ ਮਹੀਨਾ ਹੈ ਇਹ ਕਾਫੀ ਧਾਰਮਿਕ ਮਹੀਨਾ ਹੈ ਇਹਨਾ ਦਿਨਾਂ ਦੇ ਵਿੱਚ ਅਸੀ ਸੋਗਤਾਈ ਮੰਨਦੇ ਹਾ ਖਾਸ ਕਰਕੇ ਜਦੋ ਸਭਾ ਦੇ ਦਿਨ ਚੱਕਦੇ ਹਨ ਜਦੋ ਪੋਹ ਦਾ ਮਹੀਨਾ ਅਰੰਭ ਹੋ ਜਾਂਦਾ ਹੈ
ਉਦੋ ਹੀ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਚੇਤੇ ਆ ਜਾਂਦਾ ਹੈ ਉਦੋ ਹੀ ਕਿਤੇ ਨਾ ਕਿਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਛੜਿਆ ਹੋਇਆ ਪਰਿਵਾਰ ਚੇਤੇ ਆਉਦਾ ਹੈ ਦੋਸਤੋ ਅਸੀ ਸਾਰੇ ਹੀ ਲਗਭਗ ਜਾਣਦੇ ਹਾਂ ਕਿ ਕੈਸੀ ਉਹ ਘੜੀ ਸੀ ਜਦੋ ਗੁਰੂ ਜੀ ਨੇ ਆਮ ਖੁਦ ਆਪਣੇ ਤਨ ਤੇ ਸਮਾਂ ਹੰਡਾਇਆ ਤੇ ਜਦੋ ਵੀ ਪੋਹ ਦਾ ਮਹੀਨਾ ਅਰੰਭ ਹੋ ਜਾਂਦਾ ਹੈ ਤਾਂ ਉਦੋ ਅਸੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆ
ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦਾ ਖਿਆਲ ਆਉਦਾ ਹੈ ਅਤੇ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦਾ ਚੇਤਾ ਆਉਦਾ ਹੈ ਤੇ ਮਾਤਾ ਗੁਜਰ ਕੌਰ ਦਾ ਚੇਤਾ ਆਉਦਾ ਹੈ ਅਤੇ ਨਾਲ ਦੀ ਨਾਲ ਉਹਨਾ ਸਾਰੇ ਸਿੰਘਾਂ ਦੀਆਂ ਸ਼ਹਾਦਤਾਂ ਵੀ ਚੇਤੇ ਆਉਦੀਆਂ ਹਨ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਜਿੰਨਾ ਨੇ ਆਪਣਾ ਸੀਸ ਕੌਮ ਤੇ ਧਰਮ ਦੀ ਰਾਖੀ ਦੇ ਲਈ ਵਾਰ ਦਿੱਤਾ ਸੀ
ਦੋਸਤੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਗਰਾ ਜਦੋ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚੋ ਤਾੜੀ ਮਾਰਕੇ ਨਿਕਲੇ ਅਤੇ ਆਪਣੇ ਦੋਹਾਂ ਪੁੱਤਾਂ ਦੇ ਪਏ ਸਰੀਰ ਨੂੰ ਦੇਖਦੇ ਹਨ ਅਤੇ ਉਹ ਕਿਹੋ ਜਿਹਾ ਸਮਾਂ ਸੀ ਜਦੋ ਸੱਚੇ ਪਾਤਸ਼ਾਹ ਜੀ ਨੇ ਆ ਕੇ ਮਾਛੀਵਾੜੇ ਦੇ ਜੰਗਲ ਦੇ ਵਿੱਚ ਟਿੱਡ ਦਾ ਸਰਾਣਾ ਲਗਾਇਆ ਅਸੀ ਕਈ ਗੱਲ ਕੀਤੀ ਹੈ ਕਿ ਇਹ ਇਤਿਹਾਸ ਹੈ ਸਾਡਾ ਜਦੋ ਪੋਹ ਦਾ ਮਹੀਨਾ ਅਰੰਭ ਹੋ ਜਾਦਾ ਹੈ ਤਾਂ
ਉਦੋ ਸਾਡੇ ਸਿਖ ਜਿਹੜੇ ਹਨ ਜਾਂ ਕੋਈ ਵੀ ਹੋਰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਗੁਰੂ ਮੰਨਦਾ ਹੈ ਉਸ ਸਮੇ ਜਨਮਦਿਨ ਮਨਾਉਦੇ ਹੋ ਜਾਂ ਵਿਆਹ ਦੀਆਂ ਪਾਰਟੀਆਂ ਮਨਾਉਦੇ ਹੋ ਤਾਂ ਉਸ ਸਮੇ ਥੋੜਾ ਸੋਚਲਿਆ ਕਰੋ ਘੱਟੋ ਘੱਟ ਉਹ ਹਫਤਾ ਸੋਚਲਿਆ ਕਰੋ ਜਦੋ 22 ਤੋ ਲੈ ਕੇ 30 ਤੱਕ ਉਹ ਜਿਹੜੇ ਦਿਨ ਹਨ ਸ਼ਹਾਦਤਾਂ ਭਰੇ ਦਿਨ ਹਨ ਉਹਨਾ ਦਿਨਾਂ ਦਾ ਸੋਚਲਿਆ ਕਰੋ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ