ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਸੋਸ਼ਲ ਮੀਡੀਆ ਤੇ ਅਕਸਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਈ ਸਵਾਲ ਜਵਾਬ ਉੱਡਦੇ ਨਜ਼ਰੀ ਆਉਂਦੇ ਰਹਿੰਦੇ ਹਨ
ਹਰ ਇਕ ਨੌਜਵਾਨ ਵਲੋਂ ਪੁਲਸ ਪ੍ਰਸ਼ਾਸਨ ਤੋਂ ਤੰਗ ਆ ਕੇ ਕਈ ਖੌਫਨਾਕ ਕਦਮ ਚੁੱਕ ਲਏ ਜਾਂਦੇ ਹਨ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਥੇ ਇਕ ਨੌਜਵਾਨ ਵਲੋਂ ਥਾਣੇ ਦੇ ਅੰਦਰ ਪੜ੍ਹ ਕੇ ਇਕ ਅਧਿਕਾਰੀ ਦੇ ਥੱਪੜ ਮਾਰ ਕੇ ਉਸ ਕੋਲੋਂ
ਐਸਐਲਆਰ ਗੰਨ ਖੋਹ ਲਿਆਂਦੀ ਹੈ ਜਿਸ ਤੋਂ ਬਾਅਦ ਉਸਨੇ ਗੱਡੀ ਵਿੱਚ ਆਪਣੇ ਗੰਨ ਦੇ ਨਾਲ ਲਾਈਵ ਹੋ ਕੇ ਵੱਡੇ ਖੁਲਾਸੇ ਕੀਤੇ ਹਨ ਉਸ ਦਾ ਕਹਿਣਾ ਹੈ ਕਿ ਉਹ ਲਗਾਤਾਰ ਡੇਢ ਮਹੀਨਾ ਥਾਣੇ ਵਿਚ ਆਪਣੇ ਨਾਲ ਹੋਈ ਗੁੰਡਾਗਰਦੀ ਨੂੰ ਲੈ ਕੇ ਜਾ ਰਿਹਾ ਸੀ
ਜਿਸ ਦੌਰਾਨ ਉਸ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਸੀ ਉਥੇ ਹੀ ਥਾਣੇ ਦੇ ਐੱਸ ਐੱਚ ਓ ਵੱਲੋਂ ਉਸਦੇ ਹੀ ਪਰਚਾ ਪਾਉਣ ਦਾ ਕਿਹਾ ਗਿਆ ਜਿਸ ਦੌਰਾਨ ਉਹ ਕਾਫ਼ੀ ਭਟਕ ਗਿਆ ਉਹਦਾ ਕਹਿਣਾ ਹੈ ਕਿ ਉਸਦੀ ਘਰਵਾਲੀ ਦੇ ਕੁਝ ਲੋਕਾਂ ਵੱਲੋਂ
ਇੱਟਾਂ ਮਾਰ ਕੇ ਫ਼ਰਾਰ ਹੋ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਪੁਲੀਸ ਥਾਣੇ ਵਿੱਚ ਰਿਪੋਰਟ ਵੀ ਰਖਵਾਉਣ ਜਾਂਦਾ ਸੀ ਪਰ ਉਸ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਜਿਸ ਤੋਂ ਤੰਗ ਪਰੇਸ਼ਾਨ ਹੋ ਕੇ ਉਸ ਨੇ ਖੌਫਨਾਕ ਕਦਮ ਚੁੱਕਿਆ ਅਤੇ
ਪੁਲਸ ਅਧਿਕਾਰੀ ਦੇ ਥੱਪੜ ਮਾਰ ਕੇ ਉਸ ਕੋਲੋਂ ਐਸਐਲਆਰ ਗਨ ਖੋਹ ਕੇ ਫ਼ਰਾਰ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਲੱਗਾ ਕਿ ਉਨ੍ਹਾਂ ਦੋਨਾਂ ਨੌਜਵਾਨਾਂ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਹੈ ਵਿਦੇਸ਼ ਦਾ ਜ਼ਿੰਮੇਵਾਰ ਐੱਸਐੱਚਓ ਨੂੰ ਦੱਸ ਰਿਹਾ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।