ਥਾਣੇ ਚ ਕੁਰਸੀ ਨਾਲ ਬੰਨਿਆ ਸੀ, ਪਤੰਦਰ ਕੁਰਸੀ ਸਮੇਤ ਥਾਣੇ ਚੋਂ ਹੋਇਆ ਫਰਾਰ!

ਇਸ ਵੇਲੇ ਦੀ ਸੀ ਸੀ ਟੀ ਵੀ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਇਕ ਚੋਰ ਜਿਹੜਾ ਕਿ ਕੁਰਸੀ ਸਮੇਤ ਕੰਧ ਟਪ ਜਾਂਦਾ ਹੈ। ਕੁਰਸੀ ਦੇ ਨਾਲ ਹਥਕੜੀ ਲਾ ਕੇ ਚੋਰ ਥਾਣੇ ਦੇ ਵਿਚੋ ਫਰਾਰ ਹੋ ਜਾਂਦਾ ਹੈ।
ਪੁਲਿਸ ਦੇ ਵਲੋਂ ੳੁਸੇ

ਸਮੇ ਹਰਕਤ ਕਰ ਦੇ ਹੋੋਏ ੳੁਸ ਚੋਰ ਦਾ ਪਿੱਛਾ ਕਰਿਆ ਜਾਂਦਾ ਹੈ ਤੇ ੳੁਸ ਨੂੰ ਫੜ ਕੇ ਰੇਹੜੀ ਤੇ ਪਾ ਕੇ ਥਾਣੇ ਲਿਆਂਦਾ ਜਾਂਦਾ ਹੈ ਕਿਹਾ ਜਾ ਰਿਹਾ ਹੈ ਕਿ ਪੁਲਿਸ ਨੇ ਫਿਰ ਤੋ ਕਾਬੂ ਕਰ ਲਿਆ ਗਿਆ ਹੈ ਸ਼ੱਕ ਦੇ ਅਧਾਰ ਤੇ ਇਸ ਨੂੰ ਥਾਣੇ ਪੁਛ ਗਿੱਛ ਦੇ ਲਈ ਲਿਆਂਦਾ ਜਾਂਦਾ ਹੈ।

ਮੁਲਾਜਮ ਕੁਰਸੀ ਦੇ ਨਾਲ ਬੰਨਕੇ ਆਪ ਆਪਣੇ ਕੰਮਾ ਦਰ ਵਿਚ ਰੁਝ ਜਾਂਦੇ ਹਨ ਜਿਸ ਦੇ ਬਾਦ ਜਦੋ ਆ ਕੇ ਦੇਖਦੇ ਹਨ ਤਾਂ ੳੁਹ ਚੋਰ ਆਪਣੀ ਕੁਰਸੀ ਤੇ ਨਹੀ ਹੁੰਦਾ ੳੁਹ ਥਾਣੇ ਦੀ ਕੰਧ ਕੁਰਸੀ ਸਮੇਤ ਹੀ ਪਾਰ ਕਰ ਜਾਂਦਾ ਹੈ ਪੁਲਿਸ ਦੇ ਵਲੋਂ ਤੁਰੰਤ

ੳੁਸ ਪੁਲਿਸ ਵਾਲੇ ਦਾ ਪਿੱਛਾ ਕਰਿਆ ਜਾਂਦਾ ਹੈ ਤੇ ੳੁਸ ਨੂੰ ਫੜ ਕਰ ਵਾਪਸ ਲਿਆਂਦਾ ਜਾਂਦਾ ਹੈ ਜੇਬ ਕਤ ਰੇ ਤੇ ਚੋਰ ਬੜੇ ਘੁੰਮ ਰਹੇ ਹਨ ਤੇ ਚੋਰੀਆ ਕਰ ਰਹੇ ਹਨ। ਐਸ ਐਚ ਓ ਥਾਣਾ ਦਾ ਕਹਿਣਾ ਹੈ ਕਿ ੳੁਹਨਾ ਦੇ ਵਲੋ ਇਸ ਤੇ ਕਾਰਵਾਈ ਕਰੀ ਜਾਵੇਗੀ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਜੂਨ ਮਹੀਨੇ ਚ ਹੋਵੇਗੀ 2500 ਰੁਪਏ ਪੈਨਸ਼ਨ ਸਕੀਮ ਸ਼ੁਰੂ !

ਪੂਰੀ ਜਾਣਕਾਰੀ ਲਈ ਇਸ ਵੀਡੀਓ ਵਿਚ ਦੇਖੋ ਦੋਸਤੋ ਮੈਂ ਕੀ ਤੁਸੀਂ ਜਾਣਦੇ ਹੋ ਕਿ ਪੁਰਾਣੇ …

Leave a Reply

Your email address will not be published. Required fields are marked *