ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਨ ਦੋਸਤੋ ਆਏ ਦਿਨ ਕੋਈ ਨਾ ਕੋਈ ਘਟਨਾ ਦੇਖਣ ਅਤੇ ਸੁਣਨ ਨੂੰ ਮਿਲਦੀ ਹੈ ਕੁਝ ਦੁਰਘਟਨਾਵਾਂ ਕੁਦਰਤੀ ਆਫਤਾਵਾਂ ਦੇ ਕਾਰਨ ਹੁੰਦੀਆਂ ਹਨ ਜਿਸ ਕਰਕੇ ਲੋਕਾਂ ਦਾ ਕਾਫੀ ਨੁਕਸਾਨ ਵੀ ਹੋ ਜਾਂਦਾ ਹੈ
ਉਥੇ ਕੁਝ ਲੋਕਾਂ ਦੀ ਲਾਪਰਵਾਹੀ ਕਾਰਨ ਇਹ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ ਕੁਝ ਅਜਿਹੀ ਘਟਨਾ ਸਾਹਮਣੇ ਆਈ ਹੈ ਲਾਪ੍ਰਵਾਹੀ ਜਾ ਫਿਰ ਅਣਗਹਿਲੀ ਇਹ ਕਹਿ ਲਵੋ ਇਸ ਅਣਗਹਿਲੀ ਲਾਪ੍ਰਵਾਹੀ ਵਿਚ ਦੋ ਸਾਲਾਂ ਦਾ ਬੱਚਾ ਬਲੀ ਦੀ ਭੇਟ ਚੜ੍ਹ ਗਿਆ ਦੱਸਿਆ ਜਾਂਦਾ ਹੈ ਕਿ
ਉਥੇ ਸਰਕਾਰੀ ਸੰਸਥਾ ਦਾ ਕੰਮ ਚੱਲ ਰਿਹਾ ਸੀ ਜਿਸ ਦੀ ਇਮਾਰਤ ਬਣਾਉਣ ਲਈ ਲੋਕ ਮਜ਼ਦੂਰੀ ਕਰਨਾ ਉੱਥੇ ਆਏ ਹੋਏ ਸਨ ਉੱਥੇ ਉਨ੍ਹਾਂ ਦੇ ਕੁਝ ਬੱਚਿਆਂ ਵੱਲੋਂ ਖੁੱਲ੍ਹੇ ਵਿਚ ਖੇਡਿਆ ਜਾ ਰਿਹਾ ਸੀ ਜਿਸ ਚ ਨਜ਼ਦੀਕ JCB ਦਾ ਕੰਮ ਚੱਲ ਰਿਹਾ ਸੀ
ਉਸ ਜੇਸੀਪੀ ਤੇ ਡਰਾਈਵਰ ਨੂੰ ਉਸ ਬੱਚੇ ਦਾ ਪਤਾ ਤੱਕ ਨਹੀਂ ਚੱਲਿਆ ਅਤੇ ਕੰਮ ਕਰਦੇ ਸਮੇਂ ਅਚਾਨਕ ਉਹ ਬੱਚਾ ਅਚਾਨਕ ਉਸ ਦੇ ਨੀਚੇ ਆ ਜਾਂਦਾ ਹੈ ਅਤੇ ਤੁਰੰਤ ਯੂਨੀਵਸਿਟੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਲਿਜਾਇਆ ਜਾਂਦਾ ਹੈ
ਹਸਪਤਾਲ ਦੇ ਡਾਕਟਰਾਂ ਵੱਲੋਂ ਕਹਿਣਾ ਹੈ ਕਿ ਉਹ ਮ੍ਰਿਤਕ ਦੇਹ ਲੈ ਕੇ ਹੀ ਹਸਪਤਾਲ ਵਿਚ ਆਏ ਸਨ ਪੀਡ਼ਤ ਪਰਿਵਾਰ ਰੋ ਰੋ ਕੇ ਆਪਣੇ ਦਰਦਾਂ ਨੂੰ ਬਿਆਨ ਕਰ ਰਿਹਾ ਹੈ ਅਤੇ ਕੁਝ ਆਪਣੇ ਪਰਿਵਾਰ ਦੀ ਸਹਾਇਤਾ ਦੀ ਮੱਦਦ ਵੀ ਮੰਗ ਰਹੇ ਹਨ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।