ਤੁਹਾਨੂੰ ਅੰਦਰ ਕਮਰਿਆਂ ਦੇ ਵਿੱਚ ਕਦੇ ਵੀ ਰੰਗ ਕਰਵਾਉਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਇਹਨਾ ਨੇ ਸਾਰੀ ਕੋਠੀ ਦੀਆਂ ਦੀਵਾਰਾਂ ਦੇ ਉੱਤੇ ਟਾਇਲਾਂ !

ਅਸੀਂ ਤੁਹਾਡੇ ਤੱਕ ਇਕ ਕੋਠੀ ਲੈ ਕੇ ਪਹੁੰਚੇ ਹਾਂ ਜੋ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕੀਤੀ ਹੋਈ ਹੈ ਅਤੇ ਤੁਹਾਨੂੰ ਪਸੰਦ ਵੀ ਆ ਜਾਵੇਗੀ। ਇਹ ਕੋਠੀ ਦੀ ਗੱਲ ਕਰੀਏ ਤਾਂ ਇਸ ਕੋਠੀ ਦੇ ਵਿੱਚ ਤੁਹਾਨੂੰ ਅੰਦਰ ਕਮਰਿਆਂ ਦੇ ਵਿੱਚ ਕਦੇ ਵੀ ਰੰਗ

ਕਰਵਾਉਣ ਦੀ ਲੋੜ ਨਹੀਂ ਪਵੇਗੀ। ਕਿਉਂਕਿ ਇਹਨਾ ਨੇ ਸਾਰੀ ਕੋਠੀ ਦੀਆਂ ਦੀਵਾਰਾਂ ਦੇ ਉੱਤੇ ਟਾਇਲਾਂ ਲਗਾ ਦਿੱਤੀਆਂ ਹਨ ਅਤੇ ਨਾ ਹੀ ਤੁਹਾਨੂੰ ਕਦੇ ਸ਼ਲਾਬ ਦੀ ਸ਼ਕਾਇਤ ਆਵੇਗੀ। ਅਤੇ ਗੱਲ ਕਰੀਏ ਕੋਠੀ ਦੀ ਤਾ ਨੀਚੇ ਇੱਕ ਡਰਾਇੰਗ ਰੂਮ ਬਣਿਆ ਹੋਇਆ ਹੈ ਜੋ

ਕਿ ਬਹੁਤ ਹੀ ਖੁੱਲਾ ਬਣਿਆ ਹੋਇਆ ਹੈ। ਅਤੇ ਬਹੁਤ ਹੀ ਜ਼ਿਆਦਾ ਸੋਹਣੀ ਕੋਠੀ ਬਣਾਈ ਹੋਈ ਹੈ ਅਤੇ ਰਸੋਈ ਦੀ ਗੱਲ ਕਰੀਏ ਤਾਂ ਰਸੋਈ ਦੇ ਵਿਚ ਸਾਰੀ ਲੱਕੜੀ ਦਾ ਕੰਮ ਹੋਇਆ ਹੈ। ਅਤੇ ਸਾਹਮਣੇ ਹੀ ਲੱਭੀ ਹੈ ਜੋ

ਕਿ ਬਹੁਤ ਸੋਹਣੇ ਤਰੀਕੇ ਦੇ ਨਾਲ ਤਿਆਰ ਕੀਤੀ ਹੋਈ ਹੈ। ਅਤੇ ਰਸੋਈ ਦੇ ਨਾਲ ਹੀ ਉੱਪਵੱਲ ਨੂੰ ਪੋੜੀ ਆ ਜਾਂਦੀਆਂ ਹਨ ਅਤੇ ਪੋੜੀ ਦੇ ਉੱਪਰ ਜਾਂਦੇ ਹੀ ਖੱਬੇ ਪਾਸੇ ਫੇਰ ਇਕ ਕਿਚਨ ਬਣਿਆ ਹੋਇਆ ਹੈ। ਅਤੇ ਉਹ ਰਸੋਈ ਬਹੁਤ ਹੀ ਮੋਡਰਨ ਤਰੀਕੇ ਨਾਲ ਤਿਆਰ ਕੀਤੀ ਹੋਈ ਹੈ। ਅਤੇ ਬਹੁਤ ਹੀ

ਸੋਹਣੀ ਕੋਠੀ ਤਿਆਰ ਕੀਤੀ ਗਈ ਹੈ ਅਤੇ ਪੌੜੀਆਂ ਦੇ ਉਤੇ ਵੀ ਸਾਰਾ ਪੱਥਰ ਲਗਾਇਆ ਹੋਇਆ ਹੈ। ਅਤੇ ਜੇਕਰ ਗੱਲ ਕਰੀਏ ਉਪਰ 1 ਬੈਡਰੂਮ ਬਣਿਆ ਹੋਇਆ ਹੈ ਜੋ ਕਿ ਬਹੁਤ ਹੀ ਸੋਹਣਾ ਤਿਆਰ ਕੀਤਾ

ਹੋਇਆ ਹੈ ਉਸ ਦੇ ਵਿੱਚ ਵੀ ਸਾਰਾ ਲੱਕੜ ਦਾ ਕੰਮ ਹੋਇਆ ਹੋਇਆ ਹੈ। ਅਤੇ ਰਸੋਈ ਦੇ ਖੱਬੇ ਪਾਸੇ ਵੀ ਇਕ ਬੈੱਡਰੂਮ ਬਣਿਆ ਹੋਇਆ ਹੈ ਜਿਸਦੇ ਵਿਚ ਲੱਕੜ ਦਾ ਕੰਮ ਹੋਇਆ ਹੋਇਆ ਹੈ ਅਤੇ ਡਿਜ਼ਾਈਨ ਦੇ

ਤੌਰ ਤੇ ਉਸ ਦੇ ਵਿਚ ਇਕ ਸ਼ੀਸ਼ਾ ਲਗਾਇਆ ਗਿਆ ਹੈ। ਜੋ ਕਿ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਜੇਕਰ ਤੁਸੀਂ ਇਸ ਪੋਥੀ ਨੂੰ ਲੈਣ ਦੇ ਚਾਹਵਾਨ ਹੋ ਤਾਂ ਤੁਸੀਂ ਵੀ ਜਾ ਕੇ ਲਿੰਕ ਦੇ ਵਿੱਚੋਂ ਨੰਬਰ ਲੈ ਸਕਦੇ ਹੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਆਈ ਦੁਖਦਾਇਕ ਖਬਰ !

ਦੋਸਤੋ ਦੱਸ ਦਈਏ ਪੰਜਾਬ ਵਿੱਚ ਆਏ ਦਿਨ ਹੀ ਵੱਖ ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਇਸ ਫਾਨੀ …

Leave a Reply

Your email address will not be published. Required fields are marked *