ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ
ਤੁਹਾਡੇ ਤੱਕ ਪਹੁੰਚਦੀ ਹੋ ਸਕੇ ਪੇਟ ਦੀਆਂ ਸਮੱਸਿਆਵਾਂ ਕਾਫੀ ਜ਼ਿਆਦਾ ਪਰੇਸ਼ਾਨ ਕਰਦੀਆਂ ਹਨ।ਜਿਵੇਂ ਕਿ ਦੋਸਤੋ ਪੇਟ ਵਿੱਚ ਗੈਸ,ਬਦਹਜ਼ਮੀ ਅਤੇ ਗਰਮੀ ਪੈਦਾ ਹੋ ਜਾਣੀ।ਜੇਕਰ ਪੇਟ ਵਿੱਚ ਗਰਮੀ ਪੈ ਗਈ ਹੈ ਤਾਂ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਨ੍ਹਾਂ ਸਮੱਸਿਆਵਾਂ ਨੂੰ ਠੀਕ ਕਰਨ ਦੇ ਲਈ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾਂ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਥੋੜ੍ਹਾ ਜਿਹਾ ਗੂੰਦ ਕਤੀਰਾ ਭਿਓਂ ਕੇ ਰੱਖ ਦੇਣਾ ਹੈ।ਸਵੇਰੇ ਤੁਸੀਂ ਵੇਖੋਗੇ ਕਿ ਇਹ ਗੂੰਦ ਕਤੀਰਾ ਫੁੱਲ ਕੇ ਦੁਗਣਾ ਹੋ ਜਾਵੇਗਾ।ਫਿਰ
ਤੁਸੀਂ ਇਸ ਗੂੰਦ ਕਤੀਰੇ ਨੂੰ ਛਾਣ ਕੇ ਇਸਦਾ ਪਾਣੀ ਅਲੱਗ ਕਰ ਲੈਣਾ ਹੈ।ਹੁਣ ਤੁਸੀਂ ਅੱਧਾ ਗਿਲਾਸ ਦੁੱਧ ਦਾ ਲਵੋ ਅਤੇ ਇਸ ਵਿੱਚ ਇੱਕ ਚਮਚ ਮਿਸ਼ਰੀ ਪਾਊਡਰ ਅਤੇ ਛਾਣ ਕੇ ਰੱਖਿਆ ਹੋਇਆ ਗੂੰਦ ਕਤੀਰਾ ਪਾ ਦੇਵੋ।ਤੁਸੀਂ ਇਸ ਨੁਸਖ਼ੇ ਦਾ ਸੇਵਨ ਸਵੇਰ ਦੇ ਸਮੇਂ ਅਤੇ ਦੁਪਹਿਰ
ਦੇ ਸਮੇਂ ਵੀ ਕਰ ਸਕਦੇ ਹੋ।ਇਸ ਨਾਲ ਬਹੁਤ ਜ਼ਿਆਦਾ ਆਰਾਮ ਮਿਲੇਗਾ।ਇਸ ਤੋਂ ਇਲਾਵਾ ਤੁਸੀਂ ਈਸਬਗੋਲ ਦਾ ਇਸਤੇਮਾਲ ਵੀ ਕਰ ਸਕਦੇ ਹੋ।ਇੱਕ ਕਟੋਰੀ ਦਹੀ ਲੈ ਲਵੋ ਅਤੇ ਉਸ ਵਿੱਚ ਮਿਸ਼ਰੀ ਅਤੇ ਇੱਕ ਚੱਮਚ ਈਸਬਗੋਲ ਮਿਲਾ ਕੇ ਸੇਵਨ ਕਰ ਸਕਦੇ ਹੋ।ਇਸ ਨਾਲ ਵੀ ਤੁਹਾਡੇ ਪੇਟ ਵਿੱਚ ਪੈਦਾ ਹੋਈ ਗਰਮੀ ਠੀਕ ਹੋ ਜਾਵੇਗੀ।