ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆ ਲੈਣਾ ਚਾਹੁੰਦੇ ਹੋ ਤਾਂ ਸਾਡਾ
ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਇਕ ਵੀਰ ਦੇ ਵਲੋਂ ਕਿਹਾ ਗਿਆ ਹੈ ਕੇ ਇਕ ਭੈਣ ਜੋਕੇ ਸਾਰਾ ਦਿਨ ਤੜਫਦੀ ਰਹਿੰਦੀ ਹੈ ਬੱਚੇ ਤਾ ਸਕੂਲ ਚਲੇ
ਜਾਂਦੇ ਹਨ , ਇਹ ਸਾਰਾ ਦਿਨ ਰੋਈ ਜਾਂਦੀ ਰਹਿੰਦੀ ਹੈ। ਵੀਰ ਨੇ ਕਿਹਾ ਕੇ ਇਸਦਾ ਸਮਾਨ ਮਾਲਕ ਨੇ ਇਕ ਬਾਡਰ ਕੋਲ ਪਿੰਡ ਹੈ ਓਥੇ ਰੱਖ ਦਿੱਤਾ। ਵੀਰ ਨੇ ਕਿਹਾ ਕੇ ਉਹਨਾਂ ਨੇ ਇਸਦਾ ਸਾਰਾ ਸਮਾਂ ਸੰਭਾਲਿਆ ਹੋਇਆ ਹੈ , ਅਸੀਂ ਇਸ ਭੈਣ ਨੂੰ ਦਿਖਾ ਕੇ
ਵੀ ਲੈਕੇ ਆਏ ਆ। ਉਹਨਾਂ ਨੇ ਕਿਹਾ ਕੇ ਘਰ ਨੂੰ ਸਾਰਾ ਢਾਹ ਦਿੱਤਾ ਹੈ ਅਤੇ ਓਥੇ ਇਕ ਪਲਾਂਟ ਬਣਾ ਦਿੱਤਾ ਹੈ। ਵੀਰ ਨੇ ਕਿਹਾ ਕੇ ਅਸੀਂ ਉਹਨਾਂ ਨੂੰ ਕਿਹਾ ਵੀ ਸੀ ਅਸੀਂ ਇਸਨੂੰ ਖਰੀਦ ਲੈਂਦੇ ਆ ਪਰ ਉਹਨਾਂ ਨੇ ਵੇਚਣ ਤੋਂ ਇਨਕਾਰ ਕਰ ਦਿੱਤਾ ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ।