ਤਾਤਰਿਕ ਦੇ ਸਰਮਨਾਕ ਕਾਰੇ ਦਾ ਹੋਇਆ ਖੁਲਾਸਾ !

ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਹਾਂ ਦੋਸਤੋ ਜਿਵੇਂ ਕਿ ਤੁਰ ਜਾਣ ਦਿਓ ਅੱਜਕੱਲ੍ਹ ਕਈ ਗਲਤ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਨ੍ਹਾਂ ਵਿੱਚ ਲੋਕਾਂ ਵੱਲੋਂ ਔਰਤਾਂ ਦਾ ਫਾਇਦਾ ਚੁੱਕਿਆ ਜਾਂਦਾ ਹੈ ਉੱਥੇ ਹੀ ਔਰਤਾਂ ਵੱਲੋਂ ਅੰਧ ਵਿਸ਼ਵਾਸਾਂ ਵਿੱਚ ਫਸ ਕੇ ਪਾਖੰਡੀ ਬਾਬਿਆਂ ਕੋਲ ਜਾਣਾ

ਆਉਣਾ ਬਣਿਆ ਹੀ ਹੋਇਆ ਹੈ ਜਿਸ ਨਾਲ ਉਹ ਆਪਣੇ ਸਮੱਸਿਆਵਾਂ ਦਾ ਛੁਟਕਾਰਾ ਪਾਉਣ ਦੀ ਬਜਾਏ ਉਸ ਵਿੱਚ ਹੋਰ ਫਸ ਜਾਂਦੀਆਂ ਹਨ ਕੁਝ ਅਜਿਹੇ ਹੀ ਮਾਮਲਾ ਸਾਹਮਣੇ ਆਇਆ ਜਿਥੇ ਇਕ ਦਰਾਣੀ ਜਠਾਣੀ ਸਮੇਤ ਇੱਕ ਹੋਰ ਔਰਤ ਨਾਲ ਕੁਝ ਗਲਤ ਕੀਤਾ ਗਿਆ ਹੈ ਉੱਥੇ ਹੀ ਉਹ ਆਪਣੀਆਂ ਸਮੱਸਿਆਵਾਂ ਦਾ

ਹੱਲ ਕਰਵਾਉਣ ਲਈ ਇੱਕ ਤਾਂਤਰਿਕ ਕੋਲ ਜਾਂਦੀਆਂ ਹਨ ਜਿਸ ਦੌਰਾਨ ਤਾਂਤਰਿਕ ਉਨ੍ਹਾਂ ਦੇ ਮਨ ਵਿਚ ਵਹਿਮ ਬਿਠਾ ਦਿੰਦਾ ਹੈ ਚੁਣਨ ਨੂੰ ਡਰਾ ਦਿੰਦਾ ਹੈ ਜਿਸ ਨਾਲ ਉਸ ਦੀਆਂ ਗੱਲਾਂ ਉੱਪਰ ਯਕੀਨ ਕਰ ਜਾਂਦੀਆਂ ਹਨ ਅਤੇ ਉਹ ਡਰ ਕੇ ਉਸ ਦੀਆਂ ਕਹੀਆਂ ਗੱਲਾਂ ਅਨੁਸਾਰ ਕੰਮ ਕਰਨ ਲੱਗ ਜਾਂਦੀਆਂ ਹਨ ਜਿੱਥੇ ਤਾਂਤਰਿਕ ਵੱਲੋਂ ਉਨ੍ਹਾਂ ਨੂੰ

ਕਿਹਾ ਜਾਂਦਾ ਹੈ ਕਿ ਰਾਤ ਦੇ ਬਾਰਾਂ ਵਜੇ ਪਿੱਪਲ ਥੱਲੇ ਅੱਕੋ ਪੂਜਾ ਕਰਨ ਜਿਸ ਤਰ੍ਹਾਂ ਉਨ੍ਹਾਂ ਨੂੰ ਕੁਝ ਨਸ਼ੀਲੀ ਵਸਤੂ ਖੁਆ ਕੇ ਬੇਹੋਸ਼ ਕਰ ਦਿੰਦਾ ਹੈ ਅਤੇ ੳੁਨ੍ਹਾਂ ਦਾ ਗ਼ਲਤ ਫ਼ਾਇਦਾ ਉਠਾ ਲੈਂਦਾ ਹੈ ਜਿਸ ਦੌਰਾਨ ਉਹ ਹੋਸ਼ ਵਿੱਚ ਆਉਂਦੀਆਂ ਹਨ ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋਵੇਗਾ ਜਿਸ ਤਰ੍ਹਾਂ ਤੁਹਾਡਾ ਸਰੀਰ

ਥੱਕਿਆ ਹੋਵੇ ਜਿਸ ਕਰਕੇ ਉਹ ਅੌਰਤਾਂ ਉਸ ਤਾਂਤਰਿਕ ਦੀਆਂ ਗੱਲਾਂ ਉੱਪਰ ਯਕੀਨ ਕਰ ਲੈਂਦੀਆਂ ਹਨ ਪਰ ਅਖੀਰ ਜਦੋਂ ਘਰ ਵਿੱਚੋਂ ਤੀਜੀ ਔਰਤ ਨਾਲ ਇਹ ਕਾਰਨਾਮਾ ਹੁੰਦਾ ਹੈ ਤਾਂ ਉਸ ਨੂੰ ਥੋੜ੍ਹੀ ਬਹੁਤੀ ਹੋਸ਼ ਹੁੰਦੀ ਹੈ ਜਿਸ ਨਾਲ ਉਹ ਦੂਜੀਆਂ ਔਰਤਾਂ ਨੂੰ ਵੀ ਇਸ ਦੀ ਜਾਣਕਾਰੀ ਦਿੰਦੀ ਹੈ ਜਿਸ ਨਾਲ ਉਨ੍ਹਾਂ ਔਰਤਾਂ ਨੂੰ ਉਸ ਤਾਂਤਰਿਕ ਤੇ

ਸ਼ੱਕ ਹੋਣ ਲੱਗ ਜਾਂਦਾ ਹੈ ਜਿਸ ਦੌਰਾਨ ਉਹ ਆਪਣੇ ਪਤੀ ਨੂੰ ਇਸ ਦੀ ਜਾਣਕਾਰੀ ਦਿੰਦੇ ਹਨ ਫਿਰੋ ਤਾਂਤਰਿਕ ਸਬੂਤ ਇਕੱਠੇ ਕਰਦੇ ਹਨ ਅਤੇ ਪੁਲੀਸ ਨੂੰ ਇਸਦੀ ਜਾਣਕਾਰੀ ਦਿੰਦੇ ਹਨ ਜਿਸ ਤੋਂ ਬਾਅਦ ਉਸ ਤਾਂਤਰਿਕ ਨੂੰ ਪੁਲਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ

ਦੇਖੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੂਨ ਮਹੀਨੇ ਚ ਹੋਵੇਗੀ 2500 ਰੁਪਏ ਪੈਨਸ਼ਨ ਸਕੀਮ ਸ਼ੁਰੂ !

ਪੂਰੀ ਜਾਣਕਾਰੀ ਲਈ ਇਸ ਵੀਡੀਓ ਵਿਚ ਦੇਖੋ ਦੋਸਤੋ ਮੈਂ ਕੀ ਤੁਸੀਂ ਜਾਣਦੇ ਹੋ ਕਿ ਪੁਰਾਣੇ …

Leave a Reply

Your email address will not be published. Required fields are marked *