ਦੋਸਤੋ ਵਿਆਹ ਤੋਂ ਦੋ ਦਿਨ ਪਹਿਲਾਂ ਦੁਲਹਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਹਲਦੀ ਵਾਲੇ ਦਿਨ ਹੀਂ ਦੁਲਹਨ ਦੀ ਲਾਸ਼ ਬਾਥਰੂਮ ਵਿਚੋਂ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਪਰਿਵਾਰ ਵਿਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
ਜਿਸ ਘਰ ਵਿੱਚ ਹੁਣ ਤੱਕ ਵਿਆਹ ਦੇ ਗੀਤ ਚੱਲ ਰਹੇ ਸਨ ਪਰ ਹੁਣ ਉਸੇ ਘਰ ਦੇ ਵਿੱਚ ਹੀ ਚੀਕ-ਚਿਹਾੜਾ ਮਚ ਗਿਆ। ਇਸ ਘਰ ਚ ਖੁਸ਼ੀਆਂ ਦੇ ਹਾਸੇ ਦਿਖਾਈ ਦੇ ਰਹੇ ਸਨ ਉਥੇ ਹੀ ਹੁਣ ਮਾਤਮ ਦਾ ਮਾਹੌਲ ਬਣ ਗਿਆ। ਇੱਥੇ ਦਰਦਨਾਕ ਘਟਨਾ ਵਾਪਰੀ ਹੈ
ਉਥੇ ਵਿਆਹ ਤੋਂ ਦੋ ਦਿਨ ਪਹਿਲਾਂ ਹੀ ਲੜੀ ਵੀ ਮੌਤ ਹੋ ਗਈ ਹੈ। ਦੋਸਤੋ ਰਿਸ਼ਤੇਦਾਰਾ ਨੇ ਗੀਤ ਗਾਉਂਦੇ ਹੋਏ ਲਾੜੀ ਨੂੰ ਹਲਦੀ ਲਈ ਬਾਅਦ ਵਿੱਚ ਲਾੜੀ ਹਲਦੀ ਲਗਾਉਣ ਤੋਂ ਬਾਅਦ ਨਹਾਉਣ ਲਈ ਬਾਥਰੂਮਾਂ ਵਿੱਚ ਗਈ। ਇਥੇ ਕੁਝ ਦੇਰ ਬਾਅਦ ਉਸ ਦੀ ਲਾਸ਼ ਬਰਾਮਦ ਹੋਈ।
ਜਦੋਂ ਉਹ 45 ਮਿੰਟ ਤੱਕ ਬਾਹਰ ਨਾ ਆਈ ਤਾਂ ਘਰ ਦੀਆਂ ਔਰਤਾਂ ਨੇ ਉਸਨੂੰ ਅਵਾਜ਼ ਲਗਾਈ। ਜਦ ਉਹਨਾਂ ਨੇ ਦਰਵਾਜ਼ਾ ਖੜਕਾਇਆ ਤਾਂ ਕੋਈ ਵੀ ਜਵਾਬ ਨਹੀਂ ਮਿਲਿਆ। ਜਦੋਂ ਪਰਿਵਾਰ ਵਾਲਿਆਂ ਨੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਅੰਦਰ ਉਹ ਬੇਹੋਸ਼ ਪਈ ਸੀ।
ਤਰੰਤ ਡਾਕਟਰ ਨੂੰ ਬੁਲਾਇਆ ਗਿਆ ਡਾਕਟਰ ਨੇ ਲੜਕੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸ ਦਈਏ ਇਹ ਮਾਮਲਾ ਯੂਪੀ ਦੇ ਮੇਰਡ ਤੋਂ ਸਾਹਮਣੇ ਆਇਆ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ