ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ
ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਪ੍ਰਦੀਪ ਕੁਮਾਰ ਡੇਰਾ ਪ੍ਰੇਮੀ ਦਾ ਕ-ਤਲ ਕਰ ਦਿੱਤਾ ਗਿਆ ਹੈ ਜਦੋਂ ਦੁਕਾਨਦਾਰ ਨੂੰ ਖੋਲਣ ਲੱਗਦਾ ਹੈ ਤਾ ਪਰਦੀਪ ਕੁਮਾਰ ਤਾਂ ਧੜਾਧੜ ਉਸਦੇ ਗੋ-ਲੀਆਂ ਦੀ ਬੁਛਾੜ ਕਰ ਦਿੱਤੀ ਜਾਂਦੀ ਹੈ।
ਮੌਕੇ ਤੇ ਪਰਦੀਪ ਕੁਮਾਰ ਦੀ ਮੌ-ਤ ਵੀ ਹੋ ਜਾਂਦੀ ਹੈ ਅਤੇ ਇਹ ਬੇਅਦਬੀ ਦਾ ਮੁੱਖ ਆਰੋਪੀ ਵੀ ਸੀ ਜਿਥੇ ਹੁਣ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ ਪੁਲਿਸ ਦੇ ਵਲੋਂ ਇਸਨੂੰ ਗ੍ਰਿਫ਼ ਤਾਰ ਵੀ ਪੈਦਾ ਕੀਤਾ ਗਿਆ। ਜਦੋ ਆਪਣੀ ਦੁਕਾਨ ਤੇ
ਆਉਂਦਾ ਹੈ ਤਾ ਉਸਦੇ ਗੋ ਲੀਆਂ ਮਾ-ਰੀਆ ਜਾਂਦੀਆਂ ਹਨ , ਇਸ ਸ਼ਮੇ ਪਰਿਵਾਰ ਦੇ ਵਿਚ ਸਨਾਟਾ ਛਾਇਆ ਹੋਇਆ ਹੈ , ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ।