ਦੋਸਤੋ ਤੁਸੀਂ ਸਾਰੇ ਬੱਸੀ ਸੋਅ ਟੁਰੋਨਟੋ ਬਾਰੇ ਤਾਂ ਜਾਣਦੇ ਹੀ ਜਿਸ ਵਿਚ ਲੋਕ ਬੱਸੀ ਨੂੰ ਫੋਨ ਕਰਕੇ ਆਪਣੀ ਸਮੱਸਿਆ ਬਾਰੇ ਦੱਸਦੇ ਹਨ ਅਤੇ ਬੱਸੀ ਉਹਨਾਂ ਨੂੰ ਇਸ ਸਮੱਸਿਆ ਦਾ ਹੱਲ ਦੱਸਦਾ ਹੈ। ਹੁਣ ਬੱਸੀ ਕੋਲ ਇਕ ਮਾਮਲਾ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਕੁੜੀ
ਜੋ ਮਲੇਸ਼ੀਆ ਦੀ ਰਹਿਣ ਵਾਲੀ ਹੈ। ਉਹ ਮਲੇਸ਼ੀਆ ਦਾ ਵੀਜਾ ਦੇਣ ਦੇ ਲਾਲਚ ਵਿੱਚ ਇੱਕ ਮੁੰਡੇ ਨੂੰ ਫਸਾ ਦਿੰਦੀ ਹੈ। ਤੁਹਾਨੂੰ ਦੱਸ ਦਈਏ ਕਿ ਉਹ ਪਹਿਲਾਂ ਤਾਂ ਮੁੰਡੇ ਨੂੰ ਕੁਝ ਪੈਸੇ ਭੇਜਦੀ ਹੈ ਅਤੇ ਉਸ ਦਾ ਭਰੋਸਾ ਬਣਾ ਦਿੰਦੀ ਹੈ। ਫਿਰ ਬਾਅਦ ਵਿੱਚ ਜਦੋਂ ਉਹ ਮੁੰਡਾ ਕੋਈ
ਬਰਬਾਦ ਹੋ ਜਾਂਦਾ ਹੈ ਤਾਂ ਉਸਨੂੰ ਸਮਝਾਉਂਦਾ ਹੈ ਕਿ ਉਸ ਨੇ ਮੇਰੇ ਨਾਲ ਕਿੰਨਾ ਵੱਡਾ ਧੋਖਾ ਕੀਤਾ ਹੈ। ਬੱਸੀ ਸ਼ੋਰ ਟਰਾਂਟੋ ਵਿੱਚ ਉਸ ਕੁੜੀ ਦਾ ਪਰਦਾਫਾਸ਼ ਕੀਤਾ ਹੈ। ਜੇਕਰ ਤੁਸੀਂ ਵੀ ਇਸ ਮਾਮਲੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਤੇ
ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ